22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਡੇਰਾਬੱਸੀ ਵਿਚ ਦਿਨ ਦਿਹਾੜੇ ਏਸੀ ਦਾ ਆਉਟਰ ਚੋਰੀ ਕਰਨ ਦੀ ਕੋਸ਼ਿਸ਼, ਇਕ ਕਾਬੂ

ਡੇਰਾਬੱਸੀ (ਮੋਹਾਲੀ), 22 ਅਕਤੂਬਰ (ਗੁਰਮੀਤ ਸਿੰਘ)- ਡੇਰਾਬੱਸੀ ਦੀ ਅਨਾਜ ਮੰਡੀ ਸੜਕ 'ਤੇ ਉਜਾਗਰ ਆਟਾ ਚੱਕੀ ਕੋਲ...

Ad Position 21
No active advertisement
ਅਜੀਤ ਡੈਸਕ 22-10-2026

ਡੇਰਾਬੱਸੀ (ਮੋਹਾਲੀ), 22 ਅਕਤੂਬਰ (ਗੁਰਮੀਤ ਸਿੰਘ)- ਡੇਰਾਬੱਸੀ ਦੀ ਅਨਾਜ ਮੰਡੀ ਸੜਕ 'ਤੇ ਉਜਾਗਰ ਆਟਾ ਚੱਕੀ ਕੋਲ ਇਕ ਘਰ ਦੇ ਬਾਹਰੋਂ ਏ.ਸੀ. ਦਾ ਆਉਟਰ ਚੋਰੀ ਕਰਨ ਦੀ ਕੋਸ਼ਿਸ਼ ਕਰਦੇ ਇਕ ਨੌਜਵਾਨ ਨੂੰ ਲੋਕਾਂ ਨੇ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ।

ਭਾਜਪਾ ਆਗੂ ਵੀਪਿਨ ਸੈਣੀ ਮੁਤਾਬਕ ਘਟਨਾ ਦੁਪਹਿਰ ਕਰੀਬ ਇਕ ਵਜੇ ਵਾਪਰੀ। ਮੁਲਜ਼ਮ ਦੇ ਦੋ ਸਾਥੀ ਮੋਟਰਸਾਈਕਲ ’ਤੇ ਫ਼ਰਾਰ ਹੋ ਗਏ। ਪੁਲਿਸ ਨੇ ਕਾਬੂ ਕੀਤੇ ਨੌਜਵਾਨ ਨੂੰ ਹਿਰਾਸਤ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਫ਼ਰਾਰ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ। ਦਿਨ ਦਿਹਾੜੇ ਵਾਪਰੀ ਇਸ ਘਟਨਾ ਕਾਰਨ ਇਲਾਕਾ ਨਿਵਾਸੀਆਂ ਵਿਚ ਚਿੰਤਾ ਹੈ।

Ad Position 22
No active advertisement
ਪਿਛਲੀ ਖ਼ਬਰ ਤਿੱਬਤ ਵਿੱਚ 7.0 ਤੀਬਰਤਾ ਦਾ ਸ਼ਕਤੀਸ਼ਾਲੀ ਭੂਚਾਲ, ਧਰਤੀ ਤੋਂ 173 ਕਿਲੋਮੀਟਰ ਹੇਠਾਂ ਸੀ ਕੇਂਦਰ ਅਗਲੀ ਖ਼ਬਰ ਨਵੀਂ ਕਰੇਨ ਦੇ ਚਾਰੇ ਟਾਇਰ ਚੋਰੀ, ਡੇਢ ਲੱਖ ਦਾ ਨੁਕਸਾਨ
Ad Position 24