23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਭੁਲੱਥ ਭੋਗਪੁਰ ਸੜਕ ’ਤੇ ਐਕਟਿਵਾ ਅਤੇ ਕਾਰ ਦੀ ਟੱਕਰ ਦਰਮਿਆਨ ਇਕ ਮਹਿਲਾ ਦੀ ਮੌਤ

ਭੁਲੱਥ, (ਕਪੂਰਥਲਾ )23 ਅਕਤੂਬਰ (ਮਨਜੀਤ ਸਿੰਘ ਰਤਨ)- ਭੁਲੱਥ ਭੋਗਪੁਰ ਸੜਕ ’ਤੇ ਪਿੰਡ ਬਾਗੜੀਆਂ ਦੇ ਨਜ਼ਦੀਕ ਇਕ ਕਾਰ ਅਤੇ ਐਕਟਿਵਾ ਦਰਮਿਆਨ ਹੋਈ ਟੱਕਰ ’ਚ ਇਕ ਮਹਿਲਾ ਦੀ ਮੌਤ ਅਤੇ ਦੂਜੀ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

Ad Position 21
No active advertisement
ਅਜੀਤ ਡੈਸਕ 23-10-2026

ਭੁਲੱਥ, (ਕਪੂਰਥਲਾ )23 ਅਕਤੂਬਰ (ਮਨਜੀਤ ਸਿੰਘ ਰਤਨ)- ਭੁਲੱਥ ਭੋਗਪੁਰ ਸੜਕ ’ਤੇ ਪਿੰਡ ਬਾਗੜੀਆਂ ਦੇ ਨਜ਼ਦੀਕ ਇਕ ਕਾਰ ਅਤੇ ਐਕਟਿਵਾ ਦਰਮਿਆਨ ਹੋਈ ਟੱਕਰ ’ਚ ਇਕ ਮਹਿਲਾ ਦੀ ਮੌਤ ਅਤੇ ਦੂਜੀ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਚਾਨ ਚੱਕ ਦੀਆਂ ਰਹਿਣ ਵਾਲੀਆਂ ਦੋ ਮਹਿਲਾ ਪੈਟਰੋਲ ਪੰਪ ਤੋਂ ਤੇਲ ਪਵਾ ਕੇ ਸੜਕ ’ਤੇ ਚੜੀਆਂ ਹੀ ਸਨ ਕਿ ਉਧਰੋਂ ਇਕ ਕਾਰ ਨਾਲ ਉਨ੍ਹਾਂ ਦੀ ਟੱਕਰ ਹੋ ਗਈ। ਟੱਕਰ ਹੋਣ ਨਾਲ ਇਕ ਮਹਿਲਾ ਦੀ ਮੌਤ ਹੋ ਗਈ ਅਤੇ ਦੂਜੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ, ਜਿਸ ਨੂੰ ਇਲਾਜ ਲਈ  ਹਸਪਤਾਲ ਪਹੁੰਚਾਇਆ ਗਿਆ।

Ad Position 22
No active advertisement
ਪਿਛਲੀ ਖ਼ਬਰ Jio Platforms IPO ਨੇ ਰਚਿਆ ਇਤਿਹਾਸ: 1 ਕਰੋੜ ਤੋਂ ਵੱਧ ਅਰਜ਼ੀਆਂ ਪ੍ਰਾਪਤ ਕਰਨ ਵਾਲਾ ਪਹਿਲਾ IPO ਅਗਲੀ ਖ਼ਬਰ ਸਰਕਾਰ ਨਸ਼ਿਆਂ ਵਿਰੁੱਧ ਜਵਾਬ ਦੇਣ ਲਈ ਤਿਆਰ ਨਹੀਂ- ਪ੍ਰਤਾਪ ਸਿੰਘ ਬਾਜਵਾ
Ad Position 24