24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਸ਼ੋਭਾ ਯਾਤਰਾ ਦੌਰਾਨ ਘੜੁੱਕੇ ਦੇ ਇੰਜਣ ਵਿਚ ਦੁਪੱਟਾ ਫੱਸਣ ਕਾਰਨ ਲੜਕੀ ਦੀ ਮੌਤ

ਮਮਦੋਟ, (ਫ਼ਿਰੋਜ਼ਪੁਰ), 24 ਅਕਤੂਬਰ (ਰਾਜਿੰਦਰ ਸਿੰਘ ਹਾਂਡਾ)- ਕਸਬਾ ਮਮਦੋਟ ਦੇ ਵਿਖੇ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਅੱਜ ਤੜਕਸਾਰ ਸ਼ਰਧਾਲੂਆਂ ਵਲੋਂ ਸ਼ੋਭਾ ਯਾਤਰਾ ਕੱਢੀ ਜਾ ਰਹੀ ਸੀ।

Ad Position 21
No active advertisement
ਅਜੀਤ ਡੈਸਕ 24-10-2026

ਮਮਦੋਟ, (ਫ਼ਿਰੋਜ਼ਪੁਰ), 24 ਅਕਤੂਬਰ (ਰਾਜਿੰਦਰ ਸਿੰਘ ਹਾਂਡਾ)- ਕਸਬਾ ਮਮਦੋਟ ਦੇ ਵਿਖੇ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਅੱਜ ਤੜਕਸਾਰ ਸ਼ਰਧਾਲੂਆਂ ਵਲੋਂ ਸ਼ੋਭਾ ਯਾਤਰਾ ਕੱਢੀ ਜਾ ਰਹੀ ਸੀ। ਇਸ ਸ਼ੋਭਾ ਯਾਤਰਾ ਵਿਚ ਸ਼ਾਮਿਲ ਇਕ ਪੀਟਰ ਰੇਹੜੇ (ਘੜੁੱਕੇ) ਦੇ ਅਗਲੇ ਪਾਸੇ ਬੈਠੀ  15 -16 ਸਾਲਾ ਲੜਕੀ ਦਾ ਦੁਪੱਟਾ ਘੜੁੱਕੇ ਦੇ ਇੰਜਣ ਵਿਚ ਫੱਸਣ (ਵਲਣ) ਕਾਰਨ ਲੜਕੀ ਦੀ ਮੌਤ ਹੋ ਗਈ ਹੈ।

Ad Position 22
No active advertisement
ਅਗਲੀ ਖ਼ਬਰ ⭐️ਮਾਣਕ ਮੋਤੀ ⭐️
Ad Position 24