24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਲੋਹੀਆਂ ਵਿਚ ਜ਼ੋਰਦਾਰ ਗੜੇਮਾਰੀ ਤੋਂ ਬਾਅਦ ਤੇਜ਼ ਮੀਂਹ

ਲੋਹੀਆਂ ਖਾਸ (ਜਲੰਧਰ), 24 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)- ਅੱਜ ਸ਼ਾਮ 3 ਕੁ ਵਜੇ ਆਈ ਅਚਾਨਕ ਹਨੇਰੀ ਤੋਂ...

Ad Position 21
No active advertisement
ਅਜੀਤ ਡੈਸਕ 24-10-2026

ਲੋਹੀਆਂ ਖਾਸ (ਜਲੰਧਰ), 24 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)- ਅੱਜ ਸ਼ਾਮ 3 ਕੁ ਵਜੇ ਆਈ ਅਚਾਨਕ ਹਨੇਰੀ ਤੋਂ ਬਾਅਦ ਸ਼ਾਮ ਸਵਾ 5 ਵਜੇ ਜ਼ੋਰਦਾਰ ਗੜੇਮਾਰੀ ਦੇ ਨਾਲ ਹੀ ਜ਼ੋਰਦਾਰ ਮੀਂਹ ਤੇ ਹਨੇਰੀ ਝੱਖੜ ਨੇ ਦਸਤਕ ਦਿੱਤੀ ਹੈ, ਜਿਸ ਨਾਲ ਜਿੱਥੇ ਦਾਣਾ ਮੰਡੀਆਂ ਦੇ ਅੰਦਰ ਪਈ ਝੋਨੇ ਦੀ ਫਸਲ ਪ੍ਰਭਾਵਿਤ ਹੋਈ ਹੈ, ਉੱਥੇ ਕਿਸਾਨਾਂ ਦੀ ਖੜੀ ਝੋਨੇ ਦੀ ਫਸਲ, ਨਵੀਆਂ ਬੀਜਾਈ ਕੀਤੀਆਂ ਸਬਜ਼ੀਆਂ ਅਤੇ ਹਰੇ ਚਾਰੇ ਦੇ ਨੁਕਸਾਨ ਹੋਣ ਦੀਆਂ ਖ਼ਬਰਾਂ ਵੀ ਹਨ।

Ad Position 22
No active advertisement
ਪਿਛਲੀ ਖ਼ਬਰ ਡੇਰਾ ਬਾਬਾ ਨਾਨਕ ਪੁਲਿਸ ਵਲੋਂ ਕਾਸੋ ਅਪਰੇਸ਼ਨ ਦੌਰਾਨ 4 ਨਸ਼ਾ ਤਸਕਰ ਕਾਬੂ ਅਗਲੀ ਖ਼ਬਰ ਤਪਾ ਖੇਤਰ ਵਿਚ ਹੋਈ ਹਲਕੀ ਬਰਸਾਤ ਨੇ ਕਿਸਾਨਾਂ ਦੀ ਵਧਾਈ ਚਿੰਤਾ
Ad Position 24