27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਐਮਰਜੈਂਸੀ ਡਾਕਟਰ ਤੇ ਸਟਾਫ ਨਾਲ ਹੋਏ ਦੁਰਵਿਹਾਰ ਦੇ ਰੋਸ ਵਜੋਂ ਸੁਰੱਖਿਆ ਦੀ ਮੰਗ ਨੂੰ ਲੈ ਕੇ ਡਾਕਟਰਾਂ ਤੇ ਹੋਰ ਸਟਾਫ ਨੇ ਕੁਰਸੀਆਂ ਛੱਡ ਕੇ ਫਰਸ਼ 'ਤੇ ਬੈਠ ਕੇ ਕੀਤਾ ਕੰਮ ਸ਼ੁਰੂ

ਖਰੜ (ਮੋਹਾਲੀ), 27 ਅਕਤੂਬਰ (ਤਰਸੇਮ ਸਿੰਘ ਜੰਡਪੁਰੀ)- ਬੀਤੇ ਦਿਨੀਂ ਐਮਰਜੈਂਸੀ ਵਿਚ ਤਾਇਨਾਤ ਡਾਕਟਰ ਹਰਸ਼ਰਨ ਕੌਰ...

Ad Position 21
No active advertisement
ਅਜੀਤ ਡੈਸਕ 27-10-2026

ਖਰੜ (ਮੋਹਾਲੀ), 27 ਅਕਤੂਬਰ (ਤਰਸੇਮ ਸਿੰਘ ਜੰਡਪੁਰੀ)- ਬੀਤੇ ਦਿਨੀਂ ਐਮਰਜੈਂਸੀ ਵਿਚ ਤਾਇਨਾਤ ਡਾਕਟਰ ਹਰਸ਼ਰਨ ਕੌਰ ਤੇ ਹੋਰ ਸਟਾਫ਼ ਦੀ ਕੁੱਟਮਾਰ, ਦੁਰਵਿਹਾਰ ਦੇ ਵਿਰੋਧ ਦੇ ਰੋਸ ਵਜੋਂ ਅੱਜ ਐਮਰਜੈਂਸੀ ਸਟਾਫ ਨੇ ਕੁਰਸੀਆਂ ਛੱਡ ਕੇ ਸੁਰੱਖਿਆ ਦੀ ਮੰਗ ਨੂੰ ਲੈ ਕੇ ਐਮਰਜੈਂਸੀ ਦੇ ਬਾਹਰ ਫਰਸ਼ ਤੇ ਬੈਠ ਕੇ ਕੰਮ ਸ਼ੁਰੂ ਕਰ ਦਿੱਤਾ ਹੈ।

ਸਟਾਫ਼ ਕਰਮਚਾਰੀਆਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਨੂੰ ਸੁਰੱਖਿਆ ਦੇ ਜਲਦੀ ਪ੍ਰਬੰਧ ਨਾ ਕੀਤੇ ਗਏ ਤਾਂ ਉਹ ਇਸ ਤਰ੍ਹਾਂ ਹੀ ਆਪਣਾ ਨਿਰਵਿਘਨ ਕੰਮ ਚਲਾਕੇ ਮਰੀਜ਼ਾਂ ਦਾ ਇਲਾਜ ਕਰਨਗੇ। ਬੀਤੀ ਘਟਨਾ ਨੂੰ ਲੈ ਕੇ ਡਾਕਟਰਾਂ ਦੇ ਵਿਚ ਕੋਈ ਸੁਰੱਖਿਆ ਦੇ ਪ੍ਰਬੰਧ ਨਾ ਹੋਣ ਕਰਕੇ ਸਹਿਮ ਦਾ ਮਾਹੌਲ ਪੈਦਾ ਹੋ ਚੁੱਕਾ ਹੈ। 

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੋਪਾਲਸਰ ਸਾਹਿਬ ਵਿਖੇ ਗੋਲੀਬਾਰੀ, ਅਣਪਛਾਤੇ ਨੌਜਵਾਨ ਵਲੋਂ ਪਿਸਟਲ ਦੇ ਨਾਲ ਫਾਇਰਿੰਗ ਅਗਲੀ ਖ਼ਬਰ ਪਿੰਡ ਕਾਵੇਂ ਦੇ 30 ਪਰਿਵਾਰ ਭਾਜਪਾ ਵਿਚ ਸ਼ਾਮਿਲ, ਹਲਕਾ ਇੰਚਾਰਜ ਮੁਖਵਿੰਦਰ ਸਿੰਘ ਮਾਹਲ ਨੇ ਕੀਤਾ ਸਨਮਾਨਿਤ
Ad Position 24