ਮਲੇਰਕੋਟਲਾ, 28 ਅਕਤੂਬਰ (ਮੁਹੰਮਦ ਹਨੀਫ ਥਿੰਦ) - ਜ਼ਿਲ੍ਹਾ ਸੈਸ਼ਨ ਜੱਜ ਮਲੇਰਕਟਲਾ ਅਰੁਣ ਗੁਪਤਾ ਦੀ ਅਦਾਲਤ ਨੇ ਬਚਾਅ ਪੱਖ ਦੇ ਵਕੀਲ ਐਮ.ਏ. ਸ਼ਾਹ ਜੱਗਾ ਵਲੋਂ ਕੀਤੀ ਪੈਰਵਾਈ ਤੋਂ ਬਾਅਦ ਸੁਣਵਾਈ ਮੁਕੰਮਲ ਹੋਣ ਉਪਰੰਤ ਦੋ ਵਿਅਕਤੀਆਂ ਨੂੰ ਨਾਬਾਲਗ ਨਾਲ ਗਲਤ ਕੰਮ ਕਰਨ ਅਤੇ ਪੋਕਸ ਐਕਟ ਅਧੀਨ ਦਰਜ ਮਾਮਲੇ 'ਚੋਂ ਬਰੀ ਕਰਨ ਦਾ ਹੁਕਮ ਸੁਣਾਇਆ ਹੈ। ਪੁਲਿਸ ਥਾਣਾ ਸ਼ਹਿਰੀ-2 ਮਲੇਰਕੋਟਲਾ ਵਿਖੇ 5 ਜੂਨ 2025 ਨੂੰ ਦਰਜ ਮਾਮਲੇ ਮੁਤਾਬਿਕ ਪੀੜਤ ਨਾਬਾਲਗ ਲੜਕੇ ਦੇ ਪਿਤਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸਦੇ ਨਾਬਾਲਗ ਲੜਕੇ ਨਾਲ ਦੋ ਦੋਸ਼ੀਆਂ ਨੇ ਲਿਜਾ ਕਰ ਗਲਤ ਕੰਮ ਕੀਤਾ, ਪੁਲਿਸ ਨੇ ਮਾਮਲਾ ਦਰਜ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਸੀ। ਹੁਣ ਅਦਾਲਤ ਦੀ ਸੁਣਵਾਈ ਮੁਕੰਮਲ ਹੁਣ ਉੱਤੇ ਮੁਹੰਮਦ ਰਸ਼ੀਦ ਉਰਫ ਸੀਦੂ ਅਤੇ ਰੋਹਿਤ ਉਰਫ ਹਾਰੂਨ ਦੋਨਾਂ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ ਹੈ।
ਤਾਜ਼ਾ ਖ਼ਬਰਾਂ
Free
ਨਾਬਾਲਗ ਨਾਲ ਗਲਤ ਕੰਮ ਕਰਨ ਅਤੇ ਪੋਕਸੋ ਐਕਟ ਅਧੀਨ ਮਾਮਲੇ 'ਚੋਂ ਦੋ ਦੋਸ਼ੀ ਬਰੀ
ਮਲੇਰਕੋਟਲਾ, 28 ਅਕਤੂਬਰ (ਮੁਹੰਮਦ ਹਨੀਫ ਥਿੰਦ) - ਜ਼ਿਲ੍ਹਾ ਸੈਸ਼ਨ ਜੱਜ ਮਲੇਰਕਟਲਾ ਅਰੁਣ ਗੁਪਤਾ ਦੀ ਅਦਾਲਤ ਨੇ ਬਚਾਅ ਪੱਖ ਦੇ ਵਕੀਲ...
ਅਜੀਤ ਡੈਸਕ
28-10-2026