29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਪ੍ਰਧਾਨ ਮੰਤਰੀ ਮੋਦੀ ਵਲੋਂ 54ਵੀਂ 'ਪ੍ਰਗਤੀ' ਮੀਟਿੰਗ ਦੀ ਪ੍ਰਧਾਨਗੀ

ਨਵੀਂ ਦਿੱਲੀ, 29 ਅਕਤੂਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ, "ਕੱਲ੍ਹ 54ਵੀਂ 'ਪ੍ਰਗਤੀ' ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ਦੌਰਾਨ 31 ਰਾਜਾਂ ਅਤੇ...

Ad Position 21
No active advertisement
ਅਜੀਤ ਡੈਸਕ 29-10-2026

ਨਵੀਂ ਦਿੱਲੀ, 29 ਅਕਤੂਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ, "ਕੱਲ੍ਹ 54ਵੀਂ 'ਪ੍ਰਗਤੀ'  ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ਦੌਰਾਨ 31 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ 16,000 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ ਦੀ ਸਮੀਖਿਆ ਕੀਤੀ ਗਈ। ਰੇਲਵੇ ਸਟੇਸ਼ਨਾਂ ਨੂੰ 'ਮਲਟੀ-ਮੋਡਲ ਹੱਬਾਂ' (ਬਹੁ-ਮਾਡਲੀ ਕੇਂਦਰਾਂ) ਵਜੋਂ ਵਿਕਸਤ ਕਰਨ ਦੀ ਪ੍ਰਕਿਰਿਆ ਵਿਚ ਤੇਜ਼ੀ ਲਿਆਉਣਾ। ਫਾਰਮਾ (ਦਵਾਈ) ਨਿਰਮਾਣ ਦੇ ਖੇਤਰ ਵਿਚ ਆਤਮ-ਨਿਰਭਰਤਾ ਨੂੰ ਵਧਾਉਣਾ। ਕਾਰੀਗਰਾਂ ਅਤੇ ਸਥਾਨਕ ਕਾਰੋਬਾਰਾਂ ਨੂੰ ਸਸ਼ਕਤ ਕਰਨ ਲਈ 'ਏਕਤਾ ਮਾਲ' ਸਥਾਪਤ ਕਰਨਾ। ਟੀਚਾ ਸਪੱਸ਼ਟ ਹੈ... ਠੋਸ ਨਤੀਜੇ, ਸਮੇਂ ਸਿਰ ਅਮਲ, ਅਤੇ ਲੋਕਾਂ ਲਈ ਲੰਬੇ ਸਮੇਂ ਤੱਕ ਚੱਲਣ ਵਾਲੇ ਲਾਭ, ਆਦਿ 'ਤੇ ਵੀ ਚਰਚਾ ਕੀਤੀ ਗਈ।"

Ad Position 22
No active advertisement
ਪਿਛਲੀ ਖ਼ਬਰ ਮਹਾਰਾਸ਼ਟਰ - ਕਾਂਗਰਸ ਉਮੀਦਵਾਰ ਅਭਿਜੀਤ ਵੰਜਾਰੀ ਨੇ ਜਿੱਤੀ ਨਾਗਪੁਰ ਡਿਵੀਜ਼ਨ ਗ੍ਰੈਜੂਏਟਸ ਹਲਕੇ ਦੀ ਚੋਣ ਅਗਲੀ ਖ਼ਬਰ ਪੁਲਿਸ ਵਲੋਂ ਅਕਾਲੀ ਆਗੂ ਤੇ ਕਿਸਾਨ ਆਗੂ ਗ੍ਰਿਫ਼ਤਾਰ ਤੇ ਨਜ਼ਰਬੰਦ
Ad Position 24