ਕਾਨਪੁਰ (ਯੂ.ਪੀ.), 11 ਨਵੰਬਰ - ਗੋਰਖਪੁਰ ਜਾ ਰਹੀ 'ਚੌਰੀ ਚੌਰਾ ਐਕਸਪ੍ਰੈਸ' ਕਾਨਪੁਰ ਸੈਂਟਰਲ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਣ ਵੇਲੇ ਪਟੜੀ ਤੋਂ ਉਤਰ ਗਈ। ਪਲੇਟਫਾਰਮ ਨੰਬਰ 7 'ਤੇ ਰੇਲਗੱਡੀ ਦੇ ਚਾਰ ਡੱਬੇ ਪਟੜੀ ਤੋਂ ਹੇਠਾਂ ਉਤਰ ਗਏ। ਫਿਲਹਾਲ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਹੋਰ ਵੇਰਵਿਆਂ ਦੀ ਉਡੀਕ ਹੈ।
ਤਾਜ਼ਾ ਖ਼ਬਰਾਂ
Free
ਯੂ.ਪੀ. - ਪਟੜੀ ਤੋਂ ਉਤਰੀ ਗੋਰਖਪੁਰ ਜਾ ਰਹੀ 'ਚੌਰੀ ਚੌਰਾ ਐਕਸਪ੍ਰੈਸ'
ਕਾਨਪੁਰ (ਯੂ.ਪੀ.), 11 ਨਵੰਬਰ - ਗੋਰਖਪੁਰ ਜਾ ਰਹੀ 'ਚੌਰੀ ਚੌਰਾ ਐਕਸਪ੍ਰੈਸ' ਕਾਨਪੁਰ ਸੈਂਟਰਲ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਣ ਵੇਲੇ ਪਟੜੀ ਤੋਂ ਉਤਰ...
ਅਜੀਤ ਡੈਸਕ
11-11-2026