11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਗ੍ਰੀਸ ’ਚ ਅਨਿਰੁਧ ਅਤੇ ਕਾਵਿਆ ਮਾਰਨ ਦੇ ਵਿਆਹ ਦੀਆਂ ਤਸਵੀਰਾਂ ਨੇ ਖਿੱਚਿਆ ਧਿਆਨ, ਬੋਹੇਮੀਅਨ ਲੁੱਕ ਨੇ ਫੈਸ਼ਨ ਜਗਤ ’ਚ ਛੇੜੀ ਚਰਚਾ

ਨਵੀਂ ਦਿੱਲੀ, 11 ਨਵੰਬਰ- ਗ੍ਰੀਸ ਵਿੱਚ ਹੋਏ ਅਨਿਰੁਧ ਅਤੇ ਕਾਵਿਆ ਮਾਰਨ ਦੇ ਵਿਆਹ ਸਮਾਗਮਾਂ ਦੀਆਂ ਤਾਜ਼ਾ ਤਸਵੀਰਾਂ ਇਨ੍ਹੀਂ ਦਿਨੀਂ ਫੈਸ਼ਨ ਜਗਤ ਵਿੱਚ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਜੋੜੇ ਨੇ ਆਪਣੇ ਵਿਆਹ ਦੇ ਪਹਿਰਾਵਿਆਂ ਵਿੱਚ ਰਵਾਇਤੀ ਪੇਸਟਲ ਰੰਗਾਂ ਤੋਂ ਹਟ ਕੇ ਗੂੜ੍ਹੇ ਭੂਰੇ ਅਤੇ ...

Ad Position 21
No active advertisement
ਅਜੀਤ ਡੈਸਕ 11-11-2026
ਨਵੀਂ ਦਿੱਲੀ, 11 ਨਵੰਬਰ- ਗ੍ਰੀਸ 'ਚ ਹੋਏ ਅਨਿਰੁਧ ਅਤੇ ਕਾਵਿਆ ਮਾਰਨ ਦੇ ਵਿਆਹ ਸਮਾਗਮਾਂ ਦੀਆਂ ਤਾਜ਼ਾ ਤਸਵੀਰਾਂ ਇਨ੍ਹੀਂ ਦਿਨੀਂ ਫੈਸ਼ਨ ਜਗਤ ਵਿਚ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਜੋੜੇ ਨੇ ਆਪਣੇ ਵਿਆਹ ਦੇ ਪਹਿਰਾਵਿਆਂ 'ਚ ਰਵਾਇਤੀ ਪੇਸਟਲ ਰੰਗਾਂ ਤੋਂ ਹਟ ਕੇ ਗੂੜ੍ਹੇ ਭੂਰੇ ਅਤੇ ਕੁਦਰਤੀ ਰੰਗਾਂ ਨੂੰ ਤਰਜੀਹ ਦਿੱਤੀ ਹੈ।

ਦੋਵਾਂ ਦੇ ਪਹਿਰਾਵਿਆਂ ਵਿਚ ਬੋਹੇਮੀਅਨ ਫੈਸ਼ਨ ਸਟਾਈਲ ਦੀ ਖ਼ੂਬਸੂਰਤ ਝਲਕ ਦੇਖਣ ਨੂੰ ਮਿਲ ਰਹੀ ਹੈ। ਸਾਦਗੀ, ਕੁਦਰਤੀ ਰੰਗਾਂ ਅਤੇ ਵੱਖਰੇ ਫੈਸ਼ਨ ਅੰਦਾਜ਼ ਦੇ ਸੁਮੇਲ ਨੇ ਇਸ ਵਿਆਹ ਦੀਆਂ ਤਸਵੀਰਾਂ ਨੂੰ ਖ਼ਾਸ ਬਣਾ ਦਿੱਤਾ ਹੈ। ਜੋੜੇ ਦਾ ਇਹ ਨਵਾਂ ਅੰਦਾਜ਼ ਫੈਸ਼ਨ ਪ੍ਰੇਮੀਆਂ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ। 

Ad Position 22
No active advertisement
ਪਿਛਲੀ ਖ਼ਬਰ ਸੀ.ਏ.ਕਿਆਊ.ਐਮ. ਵਲੋਂ ਦਿੱਲੀ 'ਚ ਹਵਾ ਪ੍ਰਦੂਸ਼ਣ ਦੇ ਮੁੱਦਿਆਂ 'ਤੇ 'ਆਪ' ਵਫ਼ਦ ਨਾਲ ਮੁਲਾਕਾਤ ਅਗਲੀ ਖ਼ਬਰ ਆਈ.ਸੀ.ਸੀ. ਟੈਸਟ ਬੱਲੇਬਾਜ਼ਾਂ ਦੀ ਰੈਂਕਿੰਗ ’ਚ ਪੰਤ ਤੇ ਗਿੱਲ ਟਾਪ 10 ’ਚ
Ad Position 24