12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਪੀ.ਸੀ.ਐੱਸ. ਭਰਤੀ ਮਾਮਲੇ ਸੰਬੰਧੀ ਬਿਕਰਮਜੀਤ ਸਿੰਘ ਮਜੀਠੀਆ ਵਲੋਂ ਮੰਗੇ ਸਪੱਸ਼ਟੀਕਰਨ ਦਾ ਹਰਭਜਨ ਸਿੰਘ ਈ.ਟ.ਓ. ਵਲੋਂ ਜਵਾਬ

ਚੰਡੀਗੜ੍ਹ, 12 ਨਵੰਬਰ - ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟ.ਓ. ਨੇ ਸੋਸ਼ਲ ਮੀਡੀਆ ''ਤੇ ਪੋਸਟ ਪਾ ਕੇ ਕਿਹਾ, ਬਿਕਰਮਜੀਤ ਸਿੰਘ ਮਜੀਠੀਆ ਜੀ, ਪੀ.ਸੀ.ਐੱਸ. ਭਰਤੀ ਦੇ ਮਾਮਲੇ ਸੰਬੰਧੀ ਸਪੱਸ਼ਟੀਕਰਨ...

Ad Position 21
No active advertisement
ਅਜੀਤ ਡੈਸਕ 12-11-2026

ਚੰਡੀਗੜ੍ਹ, 12 ਨਵੰਬਰ - ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟ.ਓ. ਨੇ ਸੋਸ਼ਲ ਮੀਡੀਆ ''ਤੇ ਪੋਸਟ ਪਾ ਕੇ ਕਿਹਾ, ਬਿਕਰਮਜੀਤ ਸਿੰਘ ਮਜੀਠੀਆ ਜੀ, ਪੀ.ਸੀ.ਐੱਸ. ਭਰਤੀ ਦੇ ਮਾਮਲੇ ਸੰਬੰਧੀ ਸਪੱਸ਼ਟੀਕਰਨ ਮੰਗਣ ਲਈ ਤੁਹਾਡਾ ਧੰਨਵਾਦ। ਮੈਂ ਇਸ ਬਾਰੇ ਆਪਣਾ ਪੱਖ ਜ਼ਰੂਰ ਸਪੱਸ਼ਟ ਕਰਾਂਗਾ।
ਸਭ ਤੋਂ ਪਹਿਲਾਂ, ਕਿਰਪਾ ਕਰਕੇ ਤੁਸੀਂ ਇਹ ਸਪੱਸ਼ਟ ਕਰੋ ਕਿ ਜੇਕਰ ਮੇਰੇ ਬੇਟੇ ਹਰਸ਼ਜੀਤ ਸਿੰਘ ਨੇ ਪੀ.ਸੀ.ਐੱਸ. ਮੇਨਜ਼ ਦੀ ਪ੍ਰੀਖਿਆ ਪਾਸ ਕੀਤੀ ਹੋਈ ਤਾਂ ਤੁਹਾਡਾ ਕੀ ਸਟੈਂਡ ਹੋਏਗਾ ?
ਅਤੇ ਜੇਕਰ ਪੀ.ਸੀ.ਐੱਸ. ਮੇਨਜ਼ ਦੀ ਸੂਚੀ ਵਿਚ ਉਸਦਾ ਨਾਮ ਨਹੀਂ ਹੈ, ਤਾਂ ਤੁਹਾਡਾ ਕੀ ਕਹਿਣਾ ਹੋਵੇਗਾ?
ਮੈਂ ਤੁਹਾਡੇ ਜਵਾਬ ਦੀ ਉਡੀਕ ਕਰਾਂਗਾ।
ਇਸ ਦੌਰਾਨ, ਅਸੀਂ ਆਪਣੇ ਨੈਤਿਕ ਕਦਰਾਂ-ਕੀਮਤਾਂ ਅਤੇ ਸਿਧਾਂਤਾਂ ਨਾਲ ਜਨਤਕ ਜੀਵਨ ਵਿਚ ਮਿਲਦੇ ਰਹਾਂਗੇ।
ਵਾਹਿਗੁਰੂ ਮਿਹਰ ਕਰਨ।

Ad Position 22
No active advertisement
ਪਿਛਲੀ ਖ਼ਬਰ ਐਨ.ਕੇ. ਸ਼ਰਮਾ ਦੇ ਹਲਕਾ ਬਦਲਣ ਸੰਬੰਧੀ ਸੋਸ਼ਲ ਮੀਡੀਆ 'ਤੇ ਪਾਈ ਪੋਸਟ ਦਾ ਮਾਮਲਾ ਭਖਿਆ, ਯੂਥ ਅਕਾਲੀ ਦਲ ਵਲੋਂ ਕਾਰਵਾਈ ਦੀ... ਅਗਲੀ ਖ਼ਬਰ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਨਸ਼ੇ ਦੇ ਮੁੱਦੇ 'ਤੇ ਸਾਰਿਆਂ ਨੂੰ ਮਿਲ ਕੇ ਕੰਮ ਕਰਨ ਦੀ ਲੋੜ - ਰਾਜਪਾਲ ਗੁਲਾਬ ਚੰਦ ਕਟਾਰ...
Ad Position 24