13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਅੱਜ ਲੁਧਿਆਣਾ ਵਿਚ ਹੋਵੇਗੀ ਚੰਨੀ ਦੀ ਸਾਈਕਲ ਯਾਤਰਾ

ਚੰਡੀਗੜ੍ਹ, 13 ਨਵੰਬਰ- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ‘ਜਵਾਨੀ ਸੰਭਾਲ’ ਸਾਈਕਲ ਯਾਤਰਾ ਅੱਜ ਪੂਰਾ ਦਿਨ ਲੁਧਿਆਣਾ ਵਿਚ ਰਹੇਗੀ। ਯਾਤਰਾ ਸਵੇਰੇ ਸਮਰਾਲਾ ਤੋਂ ਰਵਾਨਾ ਹੋਵੇਗੀ, ਸਾਹਨੇਵਾਲ ਹਲਕੇ ਵਿਚੋਂ ਲੰਘੇਗੀ

Ad Position 21
No active advertisement
ਅਜੀਤ ਡੈਸਕ 13-11-2026

ਚੰਡੀਗੜ੍ਹ, 13 ਨਵੰਬਰ- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ‘ਜਵਾਨੀ ਸੰਭਾਲ’ ਸਾਈਕਲ ਯਾਤਰਾ ਅੱਜ ਪੂਰਾ ਦਿਨ ਲੁਧਿਆਣਾ ਵਿਚ ਰਹੇਗੀ। ਯਾਤਰਾ ਸਵੇਰੇ ਸਮਰਾਲਾ ਤੋਂ ਰਵਾਨਾ ਹੋਵੇਗੀ, ਸਾਹਨੇਵਾਲ ਹਲਕੇ ਵਿਚੋਂ ਲੰਘੇਗੀ ਅਤੇ ਸ਼ਹਿਰ ਵਿਚ ਦਾਖਲ ਹੋਣ ਤੋਂ ਪਹਿਲਾਂ ਜਮਾਲਪੁਰ ਪਹੁੰਚੇਗੀ।

ਸ਼ਡਿਊਲ ਅਨੁਸਾਰ ਚੰਨੀ ਦੀ "ਜਵਾਨੀ ਸੰਭਾਲ" ਸਾਈਕਲ ਯਾਤਰਾ ਸ਼ਹਿਰ ਦੇ ਸੱਤ ਵਿਧਾਨ ਸਭਾ ਹਲਕਿਆਂ ਵਿਚੋਂ ਲੰਘੇਗੀ। ਯਾਤਰਾ ਵਿਚ ਹਿੱਸਾ ਲੈਣ ਵਾਲੇ ਸਾਈਕਲ ਸਵਾਰ ਹਾਰਡੀ ਦੇ ਵਾਰਡ ਵਿਚ ਰਾਤ ਠਹਿਰਨਗੇ ਅਤੇ ਅਗਲੇ ਦਿਨ ਉੱਥੋਂ ਫਿਲੌਰ ਰਾਹੀਂ ਨੂਰਮਹਿਲ ਵੱਲ ਰਵਾਨਾ ਹੋਣਗੇ। 

Ad Position 22
No active advertisement
ਅਗਲੀ ਖ਼ਬਰ ਪੰਜਾਬ ’ਚ ਹਲਕੀ ਬਾਰਿਸ਼ ਨੇ ਬਦਲਿਆ ਮੌਸਮ
Ad Position 24