ਸ਼ੇਨਜ਼ੇਨ (ਚੀਨ), 19 ਨਵੰਬਰ - ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 33ਵੇਂ 'ਏਪੈਕ' ਆਰਥਿਕ ਨੇਤਾਵਾਂ ਦੇ ਸੰਮੇਲਨ ਦੌਰਾਨ ਦੁਵੱਲੀ ਮੀਟਿੰਗ ਕੀਤੀ। ਇਸ ਮੌਕੇ ਡੋਨਾਲਡ ਟਰੰਪ ਨੇ ਕਿਹਾ, "ਅਸੀਂ ਆਪਣੀ ਮੁਲਾਕਾਤ ਦੀ ਉਡੀਕ ਕਰ ਰਹੇ ਹਾਂ। ਸਾਡੇ ਸੰਬੰਧ ਕਈ ਸਾਲਾਂ ਤੋਂ ਬਹੁਤ ਵਧੀਆ ਰਹੇ ਹਨ। ਅਸੀਂ ਇਕ-ਦੂਜੇ ਨੂੰ ਲੰਬੇ ਸਮੇਂ ਤੋਂ ਜਾਣਦੇ ਹਾਂ। ਮੈਨੂੰ ਲੱਗਦਾ ਹੈ ਕਿ ਇਸ ਵਿਚੋਂ ਬਹੁਤ ਸਾਰੀਆਂ ਸ਼ਾਨਦਾਰ ਚੀਜ਼ਾਂ ਨਿਕਲ ਸਕਦੀਆਂ ਹਨ, ਜਾਂ ਘੱਟੋ-ਘੱਟ ਉਨ੍ਹਾਂ ਦੀ ਸ਼ੁਰੂਆਤ ਹੋ ਸਕਦੀ ਹੈ। ਪਰ ਮੈਨੂੰ ਯਕੀਨ ਹੈ ਕਿ ਇਸ ਵਿਚੋਂ ਚੰਗੇ ਨਤੀਜੇ ਨਿਕਲਣਗੇ। ਸਾਡੀ ਬਾਅਦ ਵਿਚ ਇਕ ਦੂਜੀ ਮੁਲਾਕਾਤ ਵੀ ਹੋਵੇਗੀ, ਜਿਸ ਬਾਰੇ ਸ਼ਾਇਦ ਤੁਹਾਨੂੰ ਪਤਾ ਹੀ ਹੋਵੇਗਾ। ਪਰ ਫਿਲਹਾਲ ਅਸੀਂ ਇਹ ਮੁਲਾਕਾਤ ਕਰ ਰਹੇ ਹਾਂ, ਅਤੇ ਇਹ ਬਹੁਤ ਵਧੀਆ ਰਹੇਗੀ।"
ਤਾਜ਼ਾ ਖ਼ਬਰਾਂ
Free
ਪੁਤਿਨ ਅਤੇ ਟਰੰਪ ਵਲੋਂ 33ਵੇਂ 'ਏਪੈਕ' ਆਰਥਿਕ ਨੇਤਾਵਾਂ ਦੇ ਸੰਮੇਲਨ ਦੌਰਾਨ ਦੁਵੱਲੀ ਮੀਟਿੰਗ
ਸ਼ੇਨਜ਼ੇਨ (ਚੀਨ), 19 ਨਵੰਬਰ - ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 33ਵੇਂ 'ਏਪੈਕ' ਆਰਥਿਕ..
ਅਜੀਤ ਡੈਸਕ
19-11-2026