ਨਵੀਂ ਦਿੱਲੀ, 24 ਨਵੰਬਰ- ਅੱਜ ਅਕਾਲੀ- ਭਾਜਪਾ ਗੱਠਜੋੜ ’ਤੇ ਮੋਹਰ ਲੱਗ ਸਕਦੀ ਹੈ। ਦਿੱਲੀ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਸੁਖਬੀਰ ਸਿੰਘ ਬਾਦਲ ਵਲੋਂ ਇਕ ਮਹੱਤਵਪੂਰਨ ਪ੍ਰੈੱਸ ਕਾਨਫ਼ਰੰਸ ਕੀਤੀ ਜਾ ਰਹੀ ਹੈ। ਇਹ ਕਾਨਫ਼ਰੰਸ ਦਿੱਲੀ 'ਚ ਭਾਜਪਾ ਦੇ ਹੈੱਡਕੁਆਟਰ ਵਿਚ ਹੋਵੇਗੀ। ਪ੍ਰੈੱਸ ਕਾਨਫ਼ਰੰਸ 'ਚ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਵੀ ਮੌਜੂਦ ਰਹਿਣਗੇ।
ਤਾਜ਼ਾ ਖ਼ਬਰਾਂ
Free
ਅਕਾਲੀ-ਭਾਜਪਾ ਗਠਜੋੜ ਸੰਬੰਧੀ ਵੱਡੀ ਖ਼ਬਰ
ਅਕਾਲੀ- ਭਾਜਪਾ ਗੱਠਜੋੜ ਦਾ ਹੋਣ ਜਾ ਰਿਹਾ ਐਲਾਨ !
ਅਜੀਤ ਡੈਸਕ
24-11-2026