ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2013

'ਅਜੀਤ' ਹੁਣ ਐਨਡਰੌਇਡ (Android) 'ਤੇ ਵੀ ਉਪਲਬਧ

Ad Position 21
No active advertisement
ਅਜੀਤ ਡੈਸਕ 20-02-2013

 ਪੰਜਾਬੀਆਂ ਦੇ ਹਰਮਨ-ਪਿਆਰੇ ਅਖ਼ਬਾਰ ਰੋਜ਼ਾਨਾ 'ਅਜੀਤ', ਜਿਸ ਨੂੰ ਮਾਣ ਨਾਲ ਪੰਜਾਬੀ, ਪੰਜਾਬ ਦੀ ਆਵਾਜ਼ ਨਾਲ ਵੀ ਸੰਬੋਧਿਤ ਹੁੰਦੇ ਹਨ, ਦੀ ਵੈੱਬਸਾਈਟ www.ajitjalandhar.com  ਦੇਸ਼ਾਂ-ਵਿਦੇਸ਼ਾਂ ਵਿਚ ਹੋਰ ਵਧੇਰੇ ਮਕਬੂਲ ਹੁੰਦੀ ਜਾ ਰਹੀ ਹੈ। ਦੇਸ਼-ਵਿਦੇਸ਼ ਵਿਚ ਲੱਖਾਂ ਪੰਜਾਬੀ ਆਪਣੇ ਦੇਸ਼ ਅਤੇ ਖਾਸ ਕਰਕੇ ਪੰਜਾਬ ਦੇ ਘਟਨਾਕ੍ਰਮ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਇਸ ਵੈੱਬਸਾਈਟ ਨੂੰ ਖੋਲ੍ਹਦੇ ਹਨ। ਅਦਾਰਾ 'ਅਜੀਤ' ਵੱਲੋਂ ਪੰਜਾਬੀਆਂ ਦੀ ਇਸ ਦਿਲਚਸਪੀ ਨੂੰ ਮੁੱਖ ਰੱਖਦਿਆਂ ਵੈੱਬਸਾਈਟ ਵਿਚ ਨਿਰੰਤਰ ਨਵੇਂ-ਨਵੇਂ ਵਾਧੇ ਕੀਤੇ ਜਾ ਰਹੇ ਹਨ। ਹੁਣ ਵੈੱਬਸਾਈਟ 'ਤੇ ਦੇਸ਼-ਵਿਦੇਸ਼ ਦੀਆਂ ਖ਼ਬਰਾਂ ਨਾਲ ਸਬੰਧਤ ਵੀਡੀਓਜ਼ ਵੀ ਪਾਈਆਂ ਜਾਂਦੀਆਂ ਹਨ ਅਤੇ ਇਹ ਵੈੱਬਸਾਈਟ ਹੁਣ ਆਈ ਫੋਨ ਦੇ ਨਾਲ-ਨਾਲ ਐਨਡਰੌਇਡ 4.0 (Android) ਤਕਨੀਕ 'ਤੇ ਆਧਾਰਿਤ ਹੋਰ ਸਾਰੇ ਮੋਬਾਈਲ ਫੋਨਾਂ 'ਤੇ ਵੀ ਉਪਲਬੱਧ ਹੋ ਗਈ ਹੈ। ਇਸ ਨੂੰ ਗੂਗਲ ਪਲੇਅ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਇਸ ਨੂੰ ਡਾਊਨਲੋਡ ਕਰਨ ਲ ਕਲਿਕ ਕਰੋ

Ad Position 22
No active advertisement
ਪਿਛਲੀ ਖ਼ਬਰ ਕਨਿਆ ਦੀ ਲੋੜ : ਅਗਲੀ ਖ਼ਬਰ
Ad Position 24
No active advertisement