19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਸੁਖਜਿੰਦਰ ਸਿੰਘ ਪੰਜਾਬ ਕੋਆਪ੍ਰੇਟਿਵ ਐਗਰੀਕਲਚਰ ਸਰਵਿਸ ਸੁਸਾਇਟੀ ਦੇ ਪ੍ਰਧਾਨ ਬਣੇ <br/>

Ad Position 21
No active advertisement
ਪੰਜਾਬ ਕੋਆਪ੍ਰੇਟਿਵ ਐਗਰੀਕਲਚਰ ਸਰਵਿਸ ਸੁਸਾਇਟੀ ਦੇ ਨਵ-ਨਿਯੁਕਤ ਅਹੁਦੇਦਾਰ ਸੁਖਜਿੰਦਰ ਸਿੰਘ, ਦਲਜੀਤ ਸਿੰਘ, ਪੰਕਜ ਜਸਵਾਲ, ਜਗਜੀਤ ਸਿੰਘ ਤੇ ਹੋਰ | <br/> 31-08-2025
ਹੁਸ਼ਿਆਰਪੁਰ, 30 ਅਗਸਤ (ਨਰਿੰਦਰ ਸਿੰਘ ਬੱਡਲਾ)-ਪੰਜਾਬ ਕੋਆਪ੍ਰੇਟਿਵ ਐਗਰੀਕਲਚਰ ਸਰਵਿਸ ਸੁਸਾਇਟੀ ਬਲਾਕ-2 ਹੁਸ਼ਿਆਰਪੁਰ ਦੀ ਚੋਣ ਪੰਕਜ ਜਸਵਾਲ ਸੈਕਟਰੀ ਬੱਡਲਾ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਸਰਬਸੰਮਤੀ ਨਾਲ ਸੁਖਜਿੰਦਰ ਸਿੰਘ ਸੈਕਟਰੀ ਰਾਜਪੁਰ ਭਾਈਆਂ ਨੂੰ ਪ੍ਰਧਾਨ, ਦਲਜੀਤ ਸਿੰਘ ਸੈਕਟਰੀ ਚੱਬੇਵਾਲ ਨੂੰ ਮੀਤ ਪ੍ਰਧਾਨ, ਪੰਕਜ ਜਸਵਾਲ ਸੈਕਟਰੀ ਬੱਡਲਾ ਨੂੰ ਜਰਨਲ ਸਕੱਤਰ ਅਤੇ ਜਗਜੀਤ ਸਿੰਘ ਸੈਕਟਰੀ ਬਠੁੱਲਾ ਨੂੰ ਕੈਸ਼ੀਅਰ ਨਿਯੁਕਤ ਕੀਤਾ ਗਿਆ | ਇਸ ਮੌਕੇ ਦਵਿੰਦਰ ਸਿੰਘ ਸੈਕਟਰੀ ਅਰਿਹਾਣਾ ਕਲਾਂ, ਮਨਪ੍ਰੀਤ ਸਿੰਘ ਸੈਕਟਰੀ ਫੁਗਲਾਣਾ, ਬਲਜੀਤ ਸਿੰਘ ਸੈਕਟਰੀ ਮੋਨਾ ਕਲਾਂ, ਬਲਕਾਰ ਸਿੰਘ ਸੈਕਟਰੀ ਹੁੱਕੜਾਂ, ਜਗਤਾਰ ਸਿੰਘ ਸੈਕਟਰੀ ਜੱਲੋਵਾਲ, ਇੰਦਰਜੀਤ ਸਿੰਘ ਸੈਕਟਰੀ ਲਹਿਲੀ ਕਲਾਂ, ਪਿੰਦਰ ਕੁਮਾਰ ਸੈਕਟਰੀ ਬਜਵਾੜਾ, ਭੁਪਿੰਦਰ ਸਿੰਘ ਸੈਕਟਰੀ ਚੱਗਰਾਂ, ਕੁਲਦੀਪ ਸਿੰਘ ਸੈਕਟਰੀ ਬਡਿਆਲ, ਹਰਜਿੰਦਰ ਸਿੰਘ ਸੈਕਟਰੀ ਮੇਹਟੀਆਣਾ, ਕਮਲਜੀਤ ਸਿੰਘ ਸੈਕਟਰੀ ਤਨੁੰਲੀ, ਰਾਜੀਵ ਸੋਨੀ ਰਾਜਪੁਰ ਭਾਈਆਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਤੀਕਸ਼ਣ ਸੂਦ ਨੇ ਜ਼ਿਲ੍ਹਾ ਯੋਗ ਮੁਕਾਬਲੇ ਦੇ ਜੇਤੂਆਂ ਨੂੰ ਕੀਤਾ ਸਨਮਾਨਿਤ <br/> ਅਗਲੀ ਖ਼ਬਰ ਡਿਪਟੀ ਡੀ.ਈ.ਓ. ਸ਼ਰਮਾ ਨੂੰ ਚਾਰਜ ਸੰਭਾਲਣ 'ਤੇ ਕੀਤਾ ਸਨਮਾਨਿਤ <br/>
Ad Position 24