28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

'ਆਪ' ਉਮੀਦਵਾਰ ਮਾ. ਦਰਸ਼ਨ ਸਿੰਘ ਧੂਤ ਕਲਾਂ ਜ਼ੋਨ ਤੋਂ 360 ਵੋਟਾਂ ਨਾਲ ਜੇਤੂ ਰਹੇ <br/>

Ad Position 21
No active advertisement
ਅਜੀਤ ਡੈਸਕ 18-12-2025
ਹਰਿਆਣਾ, 17 ਦਸੰਬਰ (ਹਰਮੇਲ ਸਿੰਘ ਖੱਖ)-ਬਲਾਕ ਭੂੰਗਾ ਤੋਂ ਸੰਮਤੀ ਜ਼ੋਨ ਧੂਤ ਕਲਾਂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਾਸਟਰ ਦਰਸ਼ਨ ਸਿੰਘ 360 ਵੋਟਾਂ ਨਾਲ ਜੇਤੂ ਰਹੇ, ਜਿਨ੍ਹਾਂ ਨੇ 1169 ਵੋਟਾਂ ਲੈ ਕੇ ਅਕਾਲੀ ਦਲ ਦੇ ਉਮੀਦਵਾਰ ਸੁਲਤਾਨ ਸਿੰਘ ਨੂੰ ਹਰਾਇਆ | ਇਸ ਮੌਕੇ ਬੋਲਦਿਆ ਮਾ. ਦਰਸ਼ਨ ਸਿੰਘ ਨੇ ਕਿਹਾ ਕਿ ਇਹ ਉਨ੍ਹਾਂ ਦੀ ਜਿੱਤ ਨਹੀਂ ਆਮ ਆਦਮੀ ਪਾਰਟੀ ਦੇ ਕੰਮਾਂ ਦੀ ਅਤੇ ਲੋਕਾਂ ਦੀ ਜਿੱਤ ਹੈ | ਉਹ ਸਦਾ ਆਪਣੇ ਇਲਾਕਾ ਨਿਵਾਸੀਆਂ ਦਾ ਰਿਣੀ ਰਹਾਂਗਾ ਜਿਨਾਂ ਨੇ ਉਨ੍ਹਾਂ ਜੇਤੂ ਬਣਾਇਆ |

Ad Position 22
No active advertisement
ਪਿਛਲੀ ਖ਼ਬਰ ਜ਼ੋਨ ਭੂੰਗਾ ਤੋਂ ਕਾਂਗਰਸੀ ਉਮੀਦਵਾਰ ਰਾਮ ਆਸਰਾ ਸਿੰਘ 414 ਵੋਟਾਂ ਦੇ ਫਰਕ ਨਾਲ ਜੇਤੂ ਅਗਲੀ ਖ਼ਬਰ ਮਹਿਤਾਬਪੁਰ ਤੋਂ ਜੇਤੂ ਰਹੇ ਆਜ਼ਾਦ ਉਮੀਦਵਾਰ ਬਿਕਰਮ ਸਿੰਘ ਸਾਬਾ ਨੇ ਸਰਬਜੋਤ ਸਿੰਘ ਸਾਬੀ ਤੋਂ ਲਿਆ ਅਸ਼ੀਰਵਾਦ <br/>
Ad Position 24