06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਬਹਿਲ ਗੋਤ ਦਾ ਜੋੜ ਮੇਲਾ ਸ਼ਾਮਚੁਰਾਸੀ ਵਿਖੇ ਕੱਲ੍ਹ <br/>

Ad Position 21
No active advertisement
ਅਜੀਤ ਡੈਸਕ 27-12-2025
ਟਾਂਡਾ ਉੜਮੁੜ, 26 ਦਸੰਬਰ (ਦੀਪਕ ਬਹਿਲ)- ਬਹਿਲ ਗੋਤ ਦਾ ਜੋੜ ਮੇਲਾ ਸ਼ਾਮਚੁਰਾਸੀ ਵਿਖੇ ਸਤੀ ਮਾਤਾ ਮੰਦਿਰ ਦੇ ਪ੍ਰਾਂਗਨ 'ਚ ਧੂਮ-ਧਾਮ ਨਾਲ 28 ਦਸੰਬਰ ਦਿਨ ਐਤਵਾਰ ਨੂੰ ਮਨਾਇਆ ਜਾਵੇਗਾ | ਇਸ ਗੱਲ ਦੀ ਅਹਿਮ ਜਾਣਕਾਰੀ ਦਿੰਦੇ ਹੋਏ ਉਘੇ ਕਾਰੋਬਾਰੀ ਸ੍ਰੀ ਪੂਜਨ ਬਹਿਲ ਤੇ ਪੱਪੀ ਬਹਿਲ ਨੇ ਦੱਸਿਆ ਕਿ ਦੇਸ਼ ਦੁਨੀਆਂ ਵਿਚ ਬੈਠੇ ਬਹਿਲ ਬਰਾਦਰੀ ਦੇ ਨਾਲ ਸੰਬਧਿਤ ਲੋਕਾਂ ਦਾ ਇਹ ਸਲਾਨਾ ਜਠੇਰਿਆ ਦਾ ਮੇਲਾ 28 ਦਸੰਬਰ ਨੂੰ ਸਵੇਰੇ 12 ਵੇ ਸਤੀ ਮਾਤਾ ਮੰਦਿਰ ਸ਼ਾਮ ਚੁਰਾਸੀ ਵਿਖੇ ਵਿਸ਼ਾਲ ਹਵਨ ਯੱਗ ਨਾਲ ਅਰੰਭ ਹੋਵੇਗਾ ਉਥੇ ਮਹਾਂਮਾਈ ਦੇ ਗੁਣਗਾਨ ਉਪਰੰਤ ਕੋਨੇ-ਕੋਨੇ ਤੋਂ ਜੁੜੇ ਬਹਿਲ ਬਰਾਦਰੀ ਦੇ ਲੋਕ ਪੂਰਨ ਆਹੂਤੀ ਭੇਟ ਕਰਨਗੇ ਜਿਸ ਮਗਰੋਂ ਵਿਸ਼ਾਲ ਭੰਡਾਰੇ 'ਤੇ ਲੰਗਰ ਦਾ ਪ੍ਰਬੰਧ ਵੀ ਕੀਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਛੋਟੇ ਸਾਹਿਬਜ਼ਾਦਿਆਂ ਦੀ ਯਾਦ 'ਚ ਕੀਰਤਨ ਦਰਬਾਰ ਅੱਜ ਅਗਲੀ ਖ਼ਬਰ ਭੱਜਲਾਂ ਦੇ ਦੋ ਦਿਨਾ ਕਬੱਡੀ ਟੂਰਨਾਮੈਂਟ ਦੀ ਤਿਆਰੀ ਲਈ ਮੀਟਿੰਗ <br/>
Ad Position 24
No active advertisement