14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਬਾਬਾ ਫਤਹਿਦੀਨ ਸ਼ਾਹ ਦਰਬਾਰ 'ਤੇ ਜੋੜ ਮੇਲਾ ਮਨਾਇਆ

Ad Position 21
No active advertisement
ਅਜੀਤ ਡੈਸਕ 03-06-2025
ਘੁੰਮਣਾਂ, 2 ਜੂਨ (ਮਹਿੰਦਰਪਾਲ ਸਿੰਘ)-ਪਿੰਡ ਚੇਤਾ 'ਚ ਬਾਬਾ ਫਤਹਿਦੀਨ ਸ਼ਾਹ ਦਰਬਾਰ 'ਤੇ ਜੋੜ ਮੇਲਾ ਗ੍ਰਾਮ ਪੰਚਾਇਤ, ਪ੍ਰਬੰਧਕ ਕਮੇਟੀ ਅਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਮਨਾਇਆ ਗਿਆ | ਝੰਡੇ ਦੀ ਰਸਮ ਕਰਨ ਉਪਰੰਤ ਗਾਇਕ ਰੇਸ਼ਮ ਚੇਤੇ ਵਾਲਾ, ਰਮਜ਼ਾਨਾ ਹੀਰ, ਕੌਰ ਸਿਸਟਰਜ਼, ਚਾਂਦਨੀ ਸਿਤਾਰਾ ਤੇ ਧੀਰਾ ਸਿਧੂ ਨੇ ਪ੍ਰੋਗਰਾਮ ਪੇਸ਼ ਕੀਤਾ | ਇਸ ਮੇਲੇ 'ਚ ਬਾਬਾ ਅਵਤਾਰ ਅਤੇ ਸ਼ਸ਼ੀ ਬਾਬਾ ਵਿਸ਼ੇਸ਼ ਤੌਰ 'ਤੇ ਪਹੁੰਚੇ | ਪ੍ਰਬੰਧਕ ਕਮੇਟੀ ਵਲੋਂ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ 'ਤੇ ਸਰਪੰਚ ਰਾਣੀ, ਬਲਦੇਵ ਸਿੰਘ, ਸ਼ਿੰਦਾ ਜਾਪਾਨੀ, ਚੰਨਣ ਰਾਮ, ਹਰਜਿੰਦਰ ਸਿੰਘ, ਸੋਮਨਾਥ, ਰਾਜ ਕੁਮਾਰ, ਹੈਪੀ ਸਟੇਜ ਸਕੱਤਰ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹਸਪਤਾਲ ਢਾਹਾਂ ਕਲੇਰਾਂ 'ਚ ਪੇਟ ਤੇ ਔਰਤ ਰੋਗਾਂ ਦੇ ਰਿਆਇਤੀ ਆਪ੍ਰੇਸ਼ਨ ਕੱਲ੍ਹ ਤੋਂ ਅਗਲੀ ਖ਼ਬਰ ਉੱਘੇ ਸਮਾਜ ਸੇਵੀ ਬਾਬਾ ਨੌਬਤ ਰਾਏ ਦੀ 11ਵੀਂ ਬਰਸੀ ਮਨਾਈ
Ad Position 24