29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਲਾਇਨ ਕਲੱਬ ਸਿਮਰਨ ਬੰਗਾ ਵਲੋਂ ਐਸ.ਐਚ.ਓ. ਵਰਿੰਦਰ ਕੁਮਾਰ ਬੰਗਾ ਤੇ ਪੁਲਿਸ ਮੁਲਾਜ਼ਮਾਂ ਦਾ ਵਿਸ਼ੇਸ਼ ਸਨਮਾਨ <br/>

Ad Position 21
No active advertisement
ਲਾਇਨਜ਼ ਕਲੱਬ ਸਿਮਰਨ ਬੰਗਾ ਵਲੋਂ ਐਸ.ਐਚ.ਓ. ਵਰਿੰਦਰ ਕੁਮਾਰ ਬੰਗਾ ਦਾ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਕਰਦੇ ਹੋਏ ਪ੍ਰਧਾਨ ਮੀਨੂੰ ਭੁੱਟਾ ਤੇ ਸਮੂਹ ਮੈਂਬਰ | ਤਸਵੀਰ : ਕੁਲਦੀਪ ਸਿੰਘ ਪਾਬਲਾ <br/> 30-08-2025
ਬੰਗਾ, 29 ਅਗਸਤ (ਕੁਲਦੀਪ ਸਿੰਘ ਪਾਬਲਾ)-ਲਾਇਨਜ਼ ਕਲੱਬ ਸਿਮਰਨ ਬੰਗਾ ਦੇ ਪਹਿਲੇ ਅਨੁਸ਼ਕਾ ਸਥਾਪਨਾ ਵਿਚ ਮੁਖੀ ਮੀਨੂੰ ਭੁੱਟਾ ਤੇ ਉਨ੍ਹਾਂ ਦੀ ਟੀਮ ਨੇ ਸੇਵਾ, ਸਮਰਪਣ ਤੇ ਨਵੀਂ ਪੀੜ੍ਹੀ ਨੂੰ ਸੇਵਾ ਵੱਲ ਅੱਗੇ ਲਿਜਾਣ ਦਾ ਪ੍ਰਣ ਲਿਆ | ਇਸ ਦੌਰਾਨ ਸਦਰ ਥਾਣਾ ਬੰਗਾ ਦੇ ਐਸ. ਐਚ. ਓ. ਵਰਿੰਦਰ ਕੁਮਾਰ ਤੇ ਸਮੂਹ ਪੁਲਿਸ ਮੁਲਾਜ਼ਮਾਂ ਨੂੰ ਉਨ੍ਹਾਂ ਵਲੋਂ ਬੰਗਾ ਸ਼ਹਿਰ ਵਿਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਨੂੰ ਦੇਖਦੇ ਹੋਏ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਜਨਰਲ ਸਕੱਤਰ ਮਨਪ੍ਰੀਤ ਕੌਰ ਦੁਸਾਂਝ, ਬਨੀਤਾ ਸੰਧੂ, ਰੋਹਿਤ ਚੋਪੜਾ, ਸੀਮਾ, ਕਮਲਜੀਤ ਰਾਏ, ਸੋਨੀਆ ਰਾਏ, ਹਰਦੇਵ ਸਿੰਘ ਬੇਦੀ, ਸੋਨੂੰ ਕੁਮਾਰ, ਹਰਮਨਪ੍ਰੀਤ ਕੌਰ, ਜਸਵੀਰ ਕੌਰ, ਮਨਿੰਦਰ ਕੌਰ ਜਸਪ੍ਰੀਤ, ਅਹਿਰਾਨ, ਮਨਜੋਤ ਕੌਰ, ਆਰਤੀ ਚੋਪੜਾ, ਵਿਕਾਸ ਚੋਪੜਾ, ਪਿ੍ਅੰਕਾ ਕਲਸੀ, ਨੀਲਮ, ਪਸ਼ਪਿ੍ਯਾ ਚੋਪੜਾ, ਸੁਧੀਰ ਕੁਮਾਰ, ਯੁਵਰਾਜ, ਨਿਧੀ ਕਪੂਰ, ਅਰਜੁਨਦੇਵ, ਸੁਖਜਿੰਦਰ ਸਿੰਘ, ਦੀਪ ਕੁਮਾਰ, ਗੁਰਮੀਤ ਸਿੰਘ, ਦੁਜੇ ਸਿੰਘ, ਸੰਪ੍ਰੀਤਰ ਮਨਦੀਪ ਸਿੰਘ, ਅਮਰਜੀਤ ਸਿੰਘ, ਰਾਜੇਸ਼ ਕੁਮਾਰ, ਅਮਰਜੀਤ ਸਿੰਘ, ਤਨਵੀਰ ਸਿੰਘ ਨੂੰ ਨਵੀਂ ਮੈਂਬਰਸ਼ਿਪ ਦਿੱਤੀ ਗਈ | ਇਸ ਮੌਕੇ ਮੁੱਖ ਮਹਿਮਾਨ ਸੁਰਿੰਦਰ ਨਈਅਰ, ਰਾਮ ਜੀਤ ਸਿੰਘ ਪ੍ਰਧਾਨ, ਹਰਦੇਵ ਸਿੰਘ ਬੇਦੀ, ਜਤਿੰਦਰ ਸਿੰਘ, ਪਲਵਿੰਦਰ ਸਿੰਘ, ਲਾਇਨਜ਼ ਕਲੱਬ ਸਿਟੀ ਸਮਾਇਲ ਤੋਂ ਅਮਰਦੀਪ ਸਿੰਘ ਪੂੰਨੀ, ਦਿਲਾਵਰ ਚੰਦ, ਜੋਗਾ ਰਾਮ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਥਾਣਾ ਕੁੱਲਗੜ੍ਹੀ ਦੀ ਪੁਲਿਸ ਵਲੋਂ ਮੁਕੱਦਮਾ ਦਰਜ ਅਗਲੀ ਖ਼ਬਰ ਕੇਂਦਰ ਤੇ ਪੰਜਾਬ ਸਰਕਾਰ ਕਿਸਾਨ ਤੇ ਮਜ਼ਦੂਰ ਵਿਰੋਧੀ-ਬੰਗਾ
Ad Position 24