23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਮਿਸ਼ਨ ਹਸਪਤਾਲ ਬੰਗਾ ਵਿਖੇ ਸੁਮਨ ਯਾਦਗਾਰੀ ਕੈਂਪ ਅੱਜ

Ad Position 21
No active advertisement
ਅਜੀਤ ਡੈਸਕ 02-09-2025
ਬੰਗਾ, 1 ਸਤੰਬਰ (ਕੁਲਦੀਪ ਸਿੰਘ ਪਾਬਲਾ)-ਗੁਰੂ ਅਰਜਨ ਦੇਵ ਮਿਸ਼ਨ ਹਸਪਤਾਲ ਟਰੱਸਟ ਪੱਟੀ ਮਸੰਦਾਂ ਬੰਗਾ ਵਿਖੇ ਸੁਮਨ ਯਾਦਗਰੀ ਮੁਫ਼ਤ ਬਲੱਡ ਕਿਡਨੀ ਜਾਂਚ ਕੈਂਪ 2 ਸਤੰਬਰ ਨੂੰ ਹਸਪਤਾਲ 'ਚ ਲਗਵਾਇਆ ਜਾ ਰਿਹਾ ਹੈ, ਜਿਸ ਵਿਚ ਨਿਮਨ ਲਿਖਤ ਟੈੱਸਟ ਬਿਲਕੁਲ ਮੁਫ਼ਤ ਕੀਤੇ ਜਾਣਗੇ | ਕੈਂਪ ਵਿਚ ਯੂਰਿਕ ਐਸਿਡ, ਬਲੱਡ ਯੂਰੀਆ, ਕਰਿਟੀਨਈਨ ਦੇ ਮੁਫ਼ਤ ਟੈਸਟ ਸਵੇਰੇ 8 ਵਜੇ ਤੋਂ 12 ਵਜੇ ਤੱਕ ਕੀਤੇ ਜਾਣਗੇ |
Ad Position 22
No active advertisement
ਪਿਛਲੀ ਖ਼ਬਰ ਨੈਸ਼ਨਲ ਹਾਈਵੇ ਕਾਠਗੜ੍ਹ ਮੋੜ ਸਾਈਫਨ 'ਚ ਭਰਿਆ ਰੇਤਾ ਅਗਲੀ ਖ਼ਬਰ ਹੈਰੋਇਨ ਤੇ ਨਸ਼ੀਲੀਆਂ ਗੋਲੀਆਂ ਸਮੇਤ ਤਿੰਨ ਕਾਬੂ
Ad Position 24