ਗੁਰਦਾਸਪੁਰ, 31 ਮਈ (ਚੱਕਰਾਜਾ)-ਸੈਵਨਸੀਜ਼ ਇਮੀਗੇ੍ਰਸ਼ਨ ਵਲੋਂ ਇਕ ਵਾਰ ਫਿਰ ਆਸਟ੍ਰੇਲੀਆ ਦੇ ਜੁਲਾਈ ਇਨਟੇਕ ਲਈ ਸ਼ਾਨਦਾਰ ਨਤੀਜੇ ਦੇਣ ਦੀ ਸ਼ੁਰੂਆਤ ਕੀਤੀ ਹੈ | ਇਸ ਮੌਕੇ ਐਮ. ਡੀ. ਕੁਲਦੀਪ ਸਿੰਘ ਖਹਿਰਾ ਨੇ ਦੱਸਿਆ ਕਿ ਵਿਦਿਆਰਥੀ ਅਰਸ਼ਦੀਪ ਸਿੰਘ ਵਾਸੀ ਪਿੰਡ ਦਾਲਮ ਜ਼ਿਲ੍ਹਾ ਗੁਰਦਾਸਪੁਰ ਨੇ 2022 ਵਿਚ 10ਵੀਂ 66 ਫ਼ੀਸਦੀ ਨਾਲ ਸੀ.ਬੀ.ਐਸ.ਈ ਬੋਰਡ ਅਤੇ 2024 ਵਿਚ 12ਵੀਂ 91 ਫ਼ੀਸਦੀ ਨਾਲ ਪੰਜਾਬ ਬੋਰਡ ਤੋਂ ਪਾਸ ਕੀਤੀ | ਉਸ ਦੇ ਪੀ.ਟੀ.ਈ 'ਚੋਂ ਓਵਰਆਲ 67 ਸਕੋਰ ਸਨ ਨੇ ਸੈਵਨਸੀਜ਼ ਇਮੀਗੇ੍ਰਸ਼ਨ ਨਾਲ ਅਗਲੀ ਪੜ੍ਹਾਈ ਲਈ ਆਸਟ੍ਰੇਲੀਆ ਜਾਣ ਲਈ ਸੰਪਰਕ ਕੀਤਾ | ਸੈਵਨਸੀਜ਼ ਇਮੀਗੇ੍ਰਸ਼ਨ ਨੇ 100 ਫ਼ੀਸਦੀ ਨਤੀਜਾ ਦਿੰਦੇ ਹੋਏ ਜੁਲਾਈ ਇਨਟੇਕ ਲਈ ਉਸ ਦਾ ਆਸਟ੍ਰੇਲੀਆ ਦਾ ਵੀਜ਼ਾ ਲਗਵਾਇਆ ਹੈ | ਉਨ੍ਹਾਂ ਦੱਸਿਆ ਕਿ ਸੈਵਨਸੀਜ਼ ਇਮੀਗੇ੍ਰਸ਼ਨ ਨੇ ਹਮੇਸ਼ਾ ਵਿਦਿਆਰਥੀਆਂ ਨੂੰ ਸਹੀ ਜਾਣਕਾਰੀ ਦਿੱਤੀ ਹੈ | ਉਨ੍ਹਾਂ ਕਿਹਾ ਕਿ ਕਈ ਵਾਰ ਵਿਦਿਆਰਥੀ ਵਿਦੇਸ਼ ਜਾਣ ਦੀ ਜਲਦਬਾਜ਼ੀ 'ਚ ਗ਼ਲਤ ਏਜੰਟਾਂ ਦੇ ਹੱਥੇ ਚੜ੍ਹ ਜਾਂਦੇ ਹਨ ਅਤੇ ਗ਼ਲਤ ਕੋਰਸ ਦੀ ਚੋਣ ਕਰ ਲੈਂਦੇ ਹਨ ਜਿਸ ਕਾਰਨ ਉਨ੍ਹਾਂ ਨੂੰ ਰਫਿਊਜ਼ਲ ਦਾ ਸਾਹਮਣਾ ਕਰਨਾ ਪੈਂਦਾ ਹੈ | ਉਨ੍ਹਾਂ ਕਿਹਾ ਕਿ ਸੈਵਨਸੀਜ਼ ਇਮੀਗੇ੍ਰਸ਼ਨ ਸਾਰੇ ਖ਼ਰਚੇ ਆਪਣੇ ਕੋਲੋਂ ਅਦਾ ਕਰਦੀ ਹੈ ਅਤੇ ਵੀਜ਼ਾ ਆਉਣ 'ਤੇ ਵਿਦਿਆਰਥੀਆਂ ਕੋਲੋਂ ਪੈਸੇ ਲਏ ਜਾਂਦੇ ਹਨ | ਉਨ੍ਹਾਂ ਕਿਹਾ ਕਿ ਜਿਹੜੇ 12ਵੀਂ ਪਾਸ ਜਾਂ ਗੈ੍ਰਜੂਏਟ ਹਨ ਅਤੇ ਆਪਣੇ ਚੰਗੇ ਭਵਿੱਖ ਤੇ ਪੜ੍ਹਾਈ ਲਈ ਵਿਦੇਸ਼ ਜਾਣਾ ਚਾਹੁੰਦੇ ਹਨ ਉਨ੍ਹਾਂ ਕੋਲ ਜੁਲਾਈ ਇਨਟੇਕ ਅਪਲਾਈ ਕਰਨ ਦਾ ਆਖ਼ਰੀ ਮੌਕਾ ਹੈ | ਉਸ ਤੋਂ ਬਾਅਦ ਵਿਦਿਆਰਥੀਆਂ ਨੂੰ ਸਤੰਬਰ ਅਤੇ ਨਵੰਬਰ ਇਨਟੇਕ ਲਈ ਅਪਲਾਈ ਕਰਨਾ ਪਵੇਗਾ | ਇਸ ਦੇ ਨਾਲ ਹੀ ਜਿਨ੍ਹਾਂ ਵਿਦਿਆਰਥੀਆਂ ਦੀ ਪੜ੍ਹਾਈ ਵਿਚ 2 ਤੋਂ 4 ਸਾਲ ਦਾ ਗੈਪ ਹੈ, ਉਨ੍ਹਾਂ ਲਈ ਯੂ.ਕੇ ਦੇ ਦਰਵਾਜ਼ੇ ਖੁੱਲੇ੍ਹ ਹਨ, ਬਿਨਾਂ ਇੰਟਰਵਿਊ ਤੇ ਬਿਨਾਂ ਆਈਲੈਟਸ ਵਿਦਿਆਰਥੀ ਅਪਲਾਈ ਕਰਨ ਲਈ ਅੱਜ ਹੀ ਭਰੋਸੇਮੰਦ ਸੰਸਥਾ ਸੈਵਨਸੀਜ਼ ਇਮੀਗੇ੍ਰਸ਼ਨ ਦੇ ਦਫ਼ਤਰ ਕਾਹਨੂੰਵਾਨ ਰੋਡ ਨੇੜੇ ਵਾਹਲਾ ਇੰਡਸਟਰੀ ਗੁਰਦਾਸਪੁਰ ਵਿਖੇ ਮਿਲ ਸਕਦੇ ਹਨ |