13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਗੁਰਦੁਆਰਾ ਟਿੱਬਾ ਸਾਹਿਬ ਬੱਲੂਆਣਾ ਵਿਖੇ ਸਾਲਾਨਾ ਮੇਲੇ ਸੰਬੰਧੀ ਮੀਟਿੰਗ

Ad Position 21
No active advertisement
ਅਜੀਤ ਡੈਸਕ 01-09-2025
ਬੱਲੂਆਣਾ, 31 ਅਗਸਤ (ਜਸਮੇਲ ਸਿੰਘ ਢਿੱਲੋਂ)-ਹਰ ਸਾਲ ਦੀ ਤਰ੍ਹਾਂ 15 ਭਾਦੋਂ ਨੂੰ ਗੁਰਦੁਆਰਾ ਟਿੱਬਾ ਸਾਹਿਬ ਜੀ ਬੱਲੂਆਣਾ ਵਿਖੇ ਹਰ ਸਾਲ ਕਰਵਾਏ ਜਾਂਦੇ ਮੇਲੇ ਸਬੰਧੀ ਵਿਸ਼ੇਸ਼ ਮੀਟਿੰਗ ਕੀਤੀ ਗਈ | ਮੀਟਿੰਗ 'ਚ ਮੇਲਾ ਕਮੇਟੀ ਦੀ ਸਰਬਸੰਮਤੀ ਨਾਲ ਚੋਣ ਵੀ ਕੀਤੀ ਗਈ | ਪ੍ਰਧਾਨ ਜਤਿੰਦਰਪਾਲ ਸਿੰਘ ਰੋਮੀ, ਮੀਤ ਪ੍ਰਧਾਨ ਪਰਮਿੰਦਰ ਸਿੰਘ ਪੱਪੂ ਬਰਾੜ, ਦੇਸ ਰਾਜ, ਮਨਦੀਪ ਸਿੰਘ ਕੁੰਡਲ, ਖ਼ਜ਼ਾਨਚੀ ਜਸਪਿੰਦਰ ਸਿੰਘ ਕਾਕਾ ਬਰਾੜ ਅਤੇ ਮਨੋਹਰ ਲਾਲ, ਸੈਕਟਰੀ ਗੁਰਮੀਤ ਸਿੰਘ ਬਿੱਟੂ ਅਤੇ ਜਸਵਿੰਦਰ ਸਿੰਘ ਸੋਨੂੰ, ਮੁੱਖ ਗ੍ਰੰਥੀ ਬਾਬਾ ਜਸਕਰਨ ਸਿੰਘ ਆਦਿ ਨਿਯੁਕਤ ਕੀਤੇ ਗਏ | ਇਸ ਸਮੇਂ ਜੰਗੀਰ ਸਿੰਘ, ਮਨੋਹਰ ਲਾਲ, ਰਮਨ ਕੰਬੋਜ, ਅਵਤਾਰ ਸਿੰਘ, ਮਹਿੰਦਰ ਪਾਲ ਸਿੰਘ, ਸ਼ੇਰ ਚੰਦ ਪਿੰਟੂ ਬਰਾੜ, ਰਵੇਲ ਸਿੰਘ, ਅਵਿਨਾਸ਼ ਚੰਦਰ, ਓਮ ਪ੍ਰਕਾਸ਼, ਗੁਰਚਰਨ ਸਿੰਘ, ਬਾਬਾ ਹਰਭਜਨ ਸਿੰਘ, ਕੁੰਦਨ ਸਿੰਘ, ਅਕਸ਼ੇ ਕੁਮਾਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹੜ੍ਹਾਂ 'ਚ ਘਿਰੇ ਸਰਹੱਦੀ ਪਿੰਡ ਵਾਸੀਆਂ ਲਈ ਫ਼ਰਿਸ਼ਤਾ ਬਣਿਆ ਸਿਹਤ ਵਿਭਾਗ ਅਗਲੀ ਖ਼ਬਰ ਹੜ੍ਹ ਪ੍ਰਭਾਵਿਤ ਪਿੰਡ ਝੰਗੜ ਭੈਣੀ ਦੇ ਲੋਕਾਂ ਨੇ ਪਸ਼ੂਆਂ ਲਈ ਹਰੇ ਚਾਰੇ ਤੇ ਕੈਟਲ ਫੀਡ ਦੀ ਕੀਤੀ ਮੰਗ
Ad Position 24