ਟਰੈਕਟਰ ਟਰਾਲੀ 'ਤੇ ਸਾਮਾਨ ਰੱਖ ਸ਼ਹਿਰ ਵੱਲ ਕੀਤਾ ਰੁੱਖ <br/> ਹੜ੍ਹ ਪ੍ਰਭਾਵਿਤ ਪਿੰਡਾਂ 'ਚੋਂ ਲੋਕ ਛੱਡ ਰਹੇ ਹਨ ਘਰ, ਬੱਚਿਆਂ ਦੇ ਭਵਿੱਖ ਨੂੰ ਲੈ ਕੇ ਕਈਆਂ ਨੇ ਲਿਆ ਫ਼ੈਸਲਾ
ਫ਼ਾਜ਼ਿਲਕਾ ਦੇ ਪਿੰਡ ਕਾਂਵਾਂਵਾਲੀ ਤੋਂ ਘਰੇਲੂ ਸਾਮਾਨ ਲੱਦ ਕੇ ਜਾਂਦਾ ਹੋਇਆ ਪਰਿਵਾਰ | (ਸੱਜੇ) ਟਰੈਕਟਰ ਟਰਾਲੀ 'ਤੇ ਰੱਖੇ ਘਰੇਲੂ ਸਾਮਾਨ ਦੀ ਰਾਖੀ ਕਰਦੀ ਔਰਤ | ਤਸਵੀਰ-ਪ੍ਰਦੀਪ ਕੁਮਾਰ
<br/>
23-09-2025