ਜਲਾਲਾਬਾਦ ਹਲਕੇ ਦੇ ਹੜ੍ਹ ਪ੍ਰਭਾਵਿਤ 3 ਪਰਿਵਾਰਾਂ ਨੂੰ ਡੇਰਾ ਰੁੰਮੀ ਵਾਲਾ, ਭੁੱਚੋ ਕਲਾਂ ਬਠਿੰਡਾ ਵਲੋਂ ਦਿੱਤੀਆਂ ਮਹਿੰਗੀਆਂ ਸੱਜਰ ਸੂਈਆਂ ਗਾਵਾਂ <br/>
ਡੇਰਾ ਰੁੰਮੀ ਵਾਲਾ ਵਿਖੇ ਜਲਾਲਾਬਾਦ ਦੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਗਾਵਾਂ ਦਿੰਦੇ ਹੋਏ ਵੱਖ-ਵੱਖ ਪਤਵੰਤੇ | ਤਸਵੀਰਾਂ-ਜਤਿੰਦਰ ਪਾਲ ਸਿੰਘ
<br/>
05-11-2025