• ਬਲਾਕ ਸੰਮਤੀ 25 ਜ਼ੋਨਾਂ 'ਚੋਂ ਆਪ ਨੇ 16, ਬੀ.ਜੇ.ਪੀ ਨੇ 6, ਕਾਂਗਰਸ ਨੇ 2 ਤੇ ਅਕਾਲੀ ਦਲ ਨੇ 1 ਜ਼ੋਨ ਤੇ ਕੀਤੀ ਜਿੱਤ ਹਾਸਿਲ • ਇਕ ਸੀਟ ਬੀ. ਜੇ. ਪੀ ਦੀ ਝੋਲੀ ਪਈ <br/> ਬੱਲੂਆਣਾ ਹਲਕੇ ਦੇ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਨਤੀਜਿਆਂ 'ਚ 'ਆਪ' ਦਾ ਪੱਲੜਾ ਰਿਹਾ ਭਾਰੀ <br/>
ਅਜੀਤ ਡੈਸਕ
19-12-2025