29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਮਾਸਟਰ ਬਿਕਰਮਜੀਤ ਸਿੰਘ ਅਤੇ ਲੈਕਚਰਾਰ ਕੁਲਦੀਪ ਕੌਰ ਦੀ ਸੇਵਾ ਮੁਕਤੀ 'ਤੇ ਵਿਦਾਇਗੀ ਪਾਰਟੀ ਦਿੱਤੀ <br/>

Ad Position 21
No active advertisement
ਮਾਸਟਰ ਬਿਕਰਮਜੀਤ ਸਿੰਘ ਢੰਡ ਅਤੇ ਲੈਕਚਰਾਰ ਕੁਲਦੀਪ ਸਿੰਘ ਨੂੰ ਸਨਮਾਨਿਤ ਕਰਦੇ ਹੋਏ ਮੈਨੇਜਰ ਸਰਬਦਿਆਲ ਸਿੰਘ ਅਤੇ ਪਿ੍ੰਸੀਪਲ ਜਗਰੂਪ ਕੌਰ ਅਤੇ ਸਟਾਫ ਮੈਂਬਰ | ਤਸਵੀਰ: ਸੁਖਦੇਵ ਸਿੰਘ <br/> 01-06-2025
ਝਬਾਲ, 31 ਮਈ (ਸੁਖਦੇਵ ਸਿੰਘ/ਸਰਬਜੀਤ ਸਿੰਘ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਸਰਕਾਰੀ ਮਾਨਤਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬੀੜ ਸਾਹਿਬ ਵਿਖੇ ਤਾਇਨਾਤ ਮਾਸਟਰ ਬਿਕਰਮਜੀਤ ਸਿੰਘ ਢੰਡ ਅਤੇ ਲੈਕਚਰਾਰ ਕੁਲਦੀਪ ਕੌਰ ਦੀ ਸੇਵਾਮੁਕਤੀ ਤੇ ਸਮੂਹ ਸਟਾਫ ਵਲੋਂ ਉਨ੍ਹਾਂ ਨੂੰ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ | ਇਸ ਮੌਕੇ ਪਿ੍ੰਸੀਪਲ ਜਗਰੂਪ ਕੌਰ ਵਲੋਂ ਮਾਸਟਰ ਬਿਕਰਮਜੀਤ ਸਿੰਘ ਅਤੇ ਲੈਕਚਰਾਰ ਕੁਲਦੀਪ ਕੌਰ ਵਲੋਂ ਸਕੂਲ ਪ੍ਰਤੀ ਨਿਭਾਈਆਂ ਬੇਦਾਗ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ | ਇਸ ਮੌਕੇ ਸਮੂਹ ਸਟਾਫ ਵਲੋਂ ਉਨ੍ਹਾਂ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮੈਨੇਜਰ ਸਰਬਦਿਆਲ ਸਿੰਘ, ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਜਗੀਰ ਸਿੰਘ, ਪਿ੍ੰਸੀਪਲ ਜਗਰੂਪ ਕੌਰ, ਪਿ੍ੰਸੀਪਲ ਤਰਨਜੀਤ ਸਿੰਘ, ਲੈਕਚਰਾਰ ਨਰਿੰਦਰ ਸਿੰਘ, ਲੈਕਚਰਾਰ ਪਿ੍ਤਪਾਲ ਸਿੰਘ, ਲੈਕਚਰਾਰ ਜਤਿੰਦਰ ਸਿੰਘ, ਸੂਰਤ ਸਿੰਘ ਬਲ, ਗਿਆਨ ਸਿੰਘ, ਮਾਸਟਰ ਗੁਰਬੀਰ ਸਿੰਘ, ਸੁਪਰਵਾਈਜ਼ਰ ਪਿ੍ਥੀਪਾਲ ਸਿੰਘ, ਨਿਰਮਲ ਸਿੰਘ ਕਸੇਲ, ਬਲਵਿੰਦਰ ਸਿੰਘ ਚੱਕ, ਸਰਪੰਚ ਸੁਰਜੀਤ ਸਿੰਘ ਸ਼ਾਹ, ਕਾਮਰੇਡ ਦਵਿੰਦਰ ਕੁਮਾਰ, ਲਖਪਾਲ ਸਿੰਘ, ਡਾਕਟਰ ਨਵਨੀਤ ਕੰਗ, ਕਰਨਬੀਰ ਸਿੰਘ ਭੁੱਚਰ, ਸੁਖਜਿੰਦਰ ਸਿੰਘ ਕਸੇਲ, ਪ੍ਰੀਤਇੰਦਰ ਸਿੰਘ ਢੰਡ,ਰਾਉਬਰਿੰਦਰ ਸਿੰਘ, ਅਵਤਾਰ ਸਿੰਘ, ਸੁਖਜਿੰਦਰ ਕੌਰ, ਪਵਿੱਤਰ ਕੌਰ, ਮੈਡਮ ਸੋਨੀਆ, ਮਨਜਿੰਦਰ ਸਿੰਘ ਛਾਪਾ, ਦਿਲਾਵਰ ਸਿੰਘ, ਜਸਵਿੰਦਰ ਸਿੰਘ ਝਬਾਲ, ਸੁਖਪਾਲ ਸਿੰਘ ਮੀਆਂਪੁਰ, ਪਲਵਿੰਦਰ ਸਿੰਘ ਢੰਡ ਸਮੇਤ ਸਕੂਲ ਦੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਵਾਮੀਨਾਥਨ ਕਮਿਸ਼ਨ ਦਾ ਫਾਰਮੂਲਾ ਲਾਗੂ ਨਹੀਂ ਕੀਤਾ ਗਿਆ-ਸੰਯੁਕਤ ਕਿਸਾਨ ਮੋਰਚਾ ਅਗਲੀ ਖ਼ਬਰ ਕਿ੍ਸ਼ੀ ਵਿਗਿਆਨ ਕੇਂਦਰ ਵਲੋਂ ਮੁੰਡਾਪਿੰਡ ਅਤੇ ਹੋਰ ਪਿੰਡਾਂ 'ਚ ਜਾਗਰੂਕਤਾ ਕੈਂਪ ਲਗਾਇਆ <br/>
Ad Position 24