15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਸ਼ਿਵਾਲਾ ਮੰਦਰ ਮਜੀਠਾ ਵਿਖੇ ਜਾਗਰਣ ਕਰਵਾਇਆ

Ad Position 21
No active advertisement
ਅਜੀਤ ਡੈਸਕ 03-06-2025
ਮਜੀਠਾ, 2 ਜੂਨ (ਮਨਿੰਦਰ ਸਿੰਘ ਸੋਖੀ)-ਸ਼ਿਵਾਲਾ ਮੰਦਰ ਮਜੀਠਾ ਵਿਖੇ ਭੂਮੀ ਪੂਜਨ ਦਿਵਸ, ਮੂਰਤੀ ਸਥਾਪਨਾ ਦਿਵਸ ਤੇ 14ਵਾਂ ਸਾਲਾਨਾ ਜਾਗਰਣ ਮੰਦਰ ਦੇ ਪੁਜਾਰੀ ਯੋਗੀ ਦਿਆਲ ਨਾਥ ਦੀ ਅਗਵਾਈ ਵਿਚ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ | ਯੋਗੀ ਦਿਆਲ ਨਾਥ ਵਲੋਂ ਹਵਨ ਯੱਗ ਕੀਤਾ ਗਿਆ, ਮੂਰਤੀਆਂ ਦੀ ਸਥਾਪਨਾ ਕੀਤੀ ਗਈ ਤੇ ਭੂਮੀ ਪੂਜਨ ਕੀਤਾ ਗਿਆ | ਰਾਤ ਵਕਤ ਮੰਦਰ ਸ਼ਿਵਾਲਾ ਵਿਖੇ ਮਹਾਂਮਾਈ ਦਾ ਵਿਸ਼ਾਲ ਜਾਗਰਣ ਹੋਇਆ, ਜਿਸ ਵਿਚ ਇਲਾਕੇ ਦੀ ਮਸ਼ਹੂਰ ਜਾਗਰਣ ਪਾਰਟੀ ਵਲੋਂ ਮਹਾਂਮਾਈ ਦਾ ਜਾਗਰਣ ਕੀਤਾ ਜਿਸ ਵਿਚ ਭਜਨ, ਭੇਟਾ ਅਤੇ ਧਾਰਮਿਕ ਗੀਤ ਗਾ ਕੇ ਸੰਗਤਾਂ ਨੂੰ ਮੰਤਰ ਮੁਗਧ ਕੀਤਾ ਗਿਆ | ਸੰਗਤਾਂ ਵਾਸਤੇ ਅਤੁੱਟ ਲੰਗਰ ਭੰਡਾਰਾ ਲਗਾਇਆ ਗਿਆ | ਇਸ ਮੌਕੇ ਯੋਗੀ ਦਿਆਲ ਨਾਥ, ਵਿੱਕੀ ਸ਼ਰਮਾ, ਸ਼ਿਵਮ ਡੋਗਰਾ, ਭੋਲਾ ਨਾਥ, ਦੀਪਕ ਆੜ੍ਹਤੀਆ, ਮਹਿੰਦਰ ਨਾਥ ਸਾਂਈ, ਲਲਿਤ ਕੁਮਾਰ ਬੌਬੀ, ਇੰਦਰਜੀਤ ਮਰਵਾਹ, ਪਵਨ ਕੁਮਾਰ, ਬਬਲੂ ਅਰੋੜਾ, ਭੋਲਾ ਅਰੋੜਾ, ਸਤੀਸ਼ ਕੁਮਾਰ, ਮੋਹਿਤ ਵਰਮਾ, ਪਿ੍ੰਸ ਪਾਰਸ, ਅਰੁਣ ਭੱਲਾ, ਗੁਰਮੇਜ ਦਾਸ, ਪ੍ਰਦੀਪ ਸ਼ਰਮਾ, ਮਨੋਹਰ ਲਾਲ ਮੈਣੀ, ਰਾਜੂ ਕਾਮਰੇਡ, ਬੱਬਲ ਪੁਰੀ, ਜਿੰਮੀ ਅਰੋੜਾ, ਦੀਪਕ ਤਕਿਆਰ, ਮਨੀਸ਼ ਯਾਦਵ, ਰਾਜੂ ਅਰੋੜਾ, ਸਾਜਨ ਵਰਮਾ, ਡਾ: ਮੂਲ ਰਾਜ, ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਐਕਸਾਈਜ਼ ਵਿਭਾਗ ਵਲੋਂ ਪਿੰਡ ਬਲੜ੍ਹਵਾਲ ਤੇ ਕਮਾਲਪੁਰ ਦੇ ਜੰਗਲ 'ਚੋਂ ਲਾਹਣ ਬਰਾਮਦ ਅਗਲੀ ਖ਼ਬਰ ਸਤਲਾਣੀ ਸਾਹਿਬ ਕਾਲਜ ਵਿਖੇ ਐੱਨ. ਸੀ. ਸੀ. ਗਰੁੱਪ ਕਮਾਂਡਰ ਵਲੋਂ ਕੈਂਪ ਦਾ ਦੌਰਾ
Ad Position 24