28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਮਾਤਾ ਗੰਗਾ ਗਰਲਜ਼ ਕਾਲਜ ਤਰਨ ਤਾਰਨ ਵਿਖੇ ਸਫ਼ਾਈ ਅਭਿਆਨ ਚਲਾਇਆ <br/>

Ad Position 21
No active advertisement
ਮਾਤਾ ਗੰਗਾ ਗਰਲਜ਼ ਕਾਲਜ ਤਰਨ ਤਾਰਨ ਵਿਖੇ ਸਫ਼ਾਈ ਅਭਿਆਨ ਤਹਿਤ ਹਾਜ਼ਰ ਅਧਿਆਪਕ ਅਤੇ ਵਿਦਿਆਰਥੀ | ਤਸਵੀਰ: ਮਨਜੀਤ ਸਿੰਘ <br/> 25-09-2025
ਤਰਨ ਤਾਰਨ, 24 ਸਤੰਬਰ (ਇਕਬਾਲ ਸਿੰਘ ਸੋਢੀ)-ਐਨ.ਐਸ.ਐਸ. ਦਿਵਸ ਦੇ ਸੰਬੰਧ ਵਿਚ ਮਾਤਾ ਗੰਗਾ ਗਰਲਜ਼ ਕਾਲਜ ਤਰਨ ਤਾਰਨ ਵਿਖੇ ਸਫ਼ਾਈ ਅਭਿਆਨ ਚਲਾਇਆ ਗਿਆ | ਇਸ ਅਭਿਆਨ ਵਿਚ ਕਾਲਜ ਦੀਆਂ ਵਿਦਿਆਰਥਣਾਂ ਅਤੇ ਅਧਿਆਪਕਾਂ ਨੇ ਉਤਸ਼ਾਹਪੂਰਵਕ ਹਿੱਸਾ ਲਿਆ | ਸਫ਼ਾਈ ਕਾਰਜ ਫੈਸ਼ਨ ਲੈਬਾਂ, ਮਿਊਜ਼ਿਕ ਰੂਮ, ਐਨ.ਐਸ.ਐਸ. ਰੂਮ, ਕੰਪਿਊਟਰ ਲੈਬਾਂ, ਲਾਇਬ੍ਰੇਰੀ, ਸਟਾਫ਼ ਰੂਮ ਅਤੇ ਅਸੈਂਬਲੀ ਹਾਲ ਵਿਚ ਕੀਤਾ ਗਿਆ | ਇਸ ਮੌਕੇ ਮੈਨੇਜ਼ਮੈਂਟ ਸੈਕਟਰੀ ਕੁਲਜੀਤ ਕੌਰ ਜੀ ਅਤੇ ਕਾਰਜਕਾਰੀ ਪਿ੍ੰਸੀਪਲ ਇੰਦੂ ਬਾਲਾ ਨੇ ਵਿਦਿਆਰਥਣਾਂ ਦਾ ਹੌਸਲਾ ਵਧਾਇਆ ਅਤੇ ਸਫ਼ਾਈ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ | ਉਨ੍ਹਾਂ ਨੇ ਕਿਹਾ ਕਿ ਸਫ਼ਾਈ ਸਿਰਫ਼ ਸਿਹਤ ਨਾਲ ਹੀ ਨਹੀਂ, ਸਗੋਂ ਵਿਅਕਤੀਗਤ ਤੇ ਸਮਾਜਿਕ ਵਿਕਾਸ ਨਾਲ ਵੀ ਜੁੜੀ ਹੋਈ ਹੈ | ਇਸ ਅਭਿਆਨ ਦੀ ਅਗਵਾਈ ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਡਾ. ਨੇਹਾ ਅਰੋੜਾ ਅਤੇ ਮਿਸਿਜ਼ ਗੋਪੀ ਖਿੰਦਰੀਆ ਨੇ ਕੀਤੀ | ਉਨ੍ਹਾਂ ਨੇ ਵਿਦਿਆਰਥਣਾਂ ਨੂੰ ਸਫ਼ਾਈ ਪ੍ਰਤੀ ਆਪਣਾ ਫ਼ਰਜ਼ ਨਿਭਾਉਣ ਲਈ ਪ੍ਰੇਰਿਤ ਕੀਤਾ ਅਤੇ ਸਮਾਜ ਵਿਚ ਸੁੱਚਤਾ ਫੈਲਾਉਣ ਦੀ ਸਿੱਖਿਆ ਦਿੱਤੀ | ਵਿਦਿਆਰਥਣਾਂ ਨੇ ਵੱਖ-ਵੱਖ ਕਮਰਿਆਂ ਅਤੇ ਹਾਲਾਂ ਵਿਚ ਸਫ਼ਾਈ ਕਰਕੇ 'ਸੁੱਚਾ ਕਾਲਜ, ਸੁੰਦਰ ਕਾਲਜ' ਦੇ ਸੰਦੇਸ਼ ਨੂੰ ਅੱਗੇ ਵਧਾਇਆ | ਸਾਰੇ ਅਧਿਆਪਕਾਂ ਅਤੇ ਸਟਾਫ਼ ਮੈਂਬਰਾਂ ਨੇ ਵੀ ਇਸ ਯਤਨ ਵਿਚ ਸਹਿਯੋਗ ਦਿੱਤਾ | ਇਸ ਅਭਿਆਨ ਨੇ ਨਾ ਸਿਰਫ਼ ਕਾਲਜ ਦੇ ਵਾਤਾਵਰਣ ਨੂੰ ਸੁੱਚਾ ਬਣਾਇਆ, ਸਗੋਂ ਵਿਦਿਆਰਥਣਾਂ ਵਿਚ ਸਫ਼ਾਈ ਪ੍ਰਤੀ

Ad Position 22
No active advertisement
ਪਿਛਲੀ ਖ਼ਬਰ ਪਿੰਡ ਕੋਟ ਧਰਮ ਚੰਦ ਕਲਾਂ ਵਿਖੇ ਵੱਖ-ਵੱਖ ਪਾਰਟੀਆਂ ਦੇ ਵਰਕਰਾਂ ਵਲੋਂ ਭਾਜਪਾ ਉਮੀਦਵਾਰ ਦਾ ਸਮਰਥਨ <br/> ਅਗਲੀ ਖ਼ਬਰ ਘਰ 'ਚ ਨਕਦੀ ਚੋਰੀ ਕਰਨ 'ਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ
Ad Position 24