28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਮਾਸਟਰ ਟਰੱਸਟ ਗਰੁੱਪ ਨੇ ਸਰਕਾਰੀ ਹਾਈ ਸਕੂਲ ਨੰੂ ਵਾਟਰ ਕੂਲਰ ਤੇ ਰਜਿਸਟਰ ਭੇਟ ਕੀਤੇ

Ad Position 21
No active advertisement
ਅਜੀਤ ਡੈਸਕ 01-06-2025
ਲੁਧਿਆਣਾ, 31 ਮਈ (ਭੁਪਿੰਦਰ ਸਿੰਘ ਬੈਂਸ)-ਸਰਕਾਰੀ ਹਾਈ ਸਕੂਲ, ਗਿਆਸਪੁਰਾ ਵਿਖੇ ਮਾਸਟਰ ਟਰੱਸਟ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਹਰਜੀਤ ਸਿੰਘ ਅਰੋੜਾ ਵਲੋਂ ਸਕੂਲ ਅਤੇ ਵਿਦਿਆਰਥੀਆਂ ਦੀ ਭਲਾਈ ਲਈ 2 ਵਾਟਰ ਕੂਲਰ ਅਤੇ 6000 ਰਜਿਸਟਰ ਦਿੱਤੇ ਗਏ | ਇਸ ਮੌਕੇ ਸਕੂਲ ਇੰਚਾਰਜ ਹਰਸ਼ਦੀਪ ਕੌਰ ਵਲੋਂ ਹਰਜੀਤ ਸਿੰਘ ਅਰੋੜਾ ਨੰੂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪਵਨਦੀਪ ਕੁਮਾਰ, ਪੱਲਵੀ ਸੂਦ, ਦੀਪਿਕਾ, ਹਰਕੰਵਲਜੀਤ ਕੌਰ, ਨਿਰਮਲ ਸਿੰਘ, ਕੈਂਪਸ ਮੈਨੇਜਰ ਹਰਦੀਪ ਸਿੰਘ ਮੌਜੂਦ ਸਨ |


Ad Position 22
No active advertisement
ਪਿਛਲੀ ਖ਼ਬਰ ਭਾਰਤੀਯ ਵਿੱਦਿਆ ਮੰਦਰ ਸਕੂਲ ਵਿਖੇ ਵਿਸ਼ਵ ਤੰਬਾਕੂ ਰਹਿਤ ਦਿਵਸ ਮਨਾਇਆ ਅਗਲੀ ਖ਼ਬਰ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਚੋਣ ਡਿਊਟੀ 'ਤੇ ਤਾਇਨਾਤ ਕਰਮਚਾਰੀਆਂ ਦੀ ਪਹਿਲੀ ਰੈਂਡਮਾਈਜ਼ੇਸ਼ਨ ਹੋਈ <br/>
Ad Position 24