ਲੁਧਿਆਣਾ, 21 ਸਤੰਬਰ (ਭੁਪਿੰਦਰ ਸਿੰਘ ਬੈਂਸ)-ਵਰਲਡ ਕਲਚਰ ਐਂਡ ਇਨਵਾਇਰਨਮੈਂਟ ਕਮਿਸ਼ਨ ਵਲੋਂ ਇਕ ਸਮਾਗਮ ਦਿੱਲੀ ਵਿਖੇ ਕਰਵਾਇਆ ਗਿਆ, ਜਿਸ ਵਿਚ ਸਿੱਖ ਮਿਸ਼ਨਰੀ ਸਕੂਲ ਦੇ ਡਾਇਰੈਕਟਰ ਡਾ. ਰਣਜੀਤ ਸਿੰਘ ਨੰੂ ਡਾਕਟਰੇਟ ਇਨ ਐਜੂਕੇਸ਼ਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ | ਡਾ. ਰਣਜੀਤ ਸਿੰਘ ਵਲੋਂ ਕਮਿਸ਼ਨਰ ਵਲੋਂ ਉਨ੍ਹਾਂ ਉਕਤ ਐਵਾਰਡ ਦੇਣ 'ਤੇ ਧੰਨਵਾਦ ਕੀਤਾ |