11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਠੇਕੇਦਾਰਾਂ ਤੋਂ ਠੋਸ ਸੜਕਾਂ ਬਣਵਾਉਣ 'ਚ ਨਿਗਮ ਨਹੀਂ ਹੋ ਰਿਹਾ ਕਾਮਯਾਬ <br/>

Ad Position 21
No active advertisement
ਅਜੀਤ ਡੈਸਕ 22-09-2025
ਸ਼ਹਿਰ 'ਚ ਸੜਕ ਟੁੱਟਣ ਦੀ ਕਹਾਣੀ ਕੋਈ ਨਵੀਂ ਨਹੀਂ ਹੈ | ਦੇਖਣ 'ਚ ਆਉਂਦਾ ਹੈ ਕਿ ਜਦ ਵੀ ਕੋਈ ਸੜਕ ਨਗਰ ਨਿਗਮ ਵਲੋਂ ਠੇਕੇਦਾਰ ਤੋਂ ਬਣਵਾਈ ਜਾਂਦੀ ਹੈ ਤਾਂ ਉਹ ਸੜਕ ਕੁੱਝ ਦਿਨਾਂ ਬਾਅਦ ਹੀ ਆਪਣਾ ਦਮ ਤੋੜਨ ਲੱਗ ਪੈਂਦੀ ਹੈ | ਹਾਲਾਂਕਿ ਨਗਰ ਨਿਗਮ ਵਲੋਂ ਦਾਅਵੇ ਕੀਤੇ ਜਾਂਦੇ ਹਨ ਕਿ ਸੜਕਾਂ ਬਣਾਉਣ ਸਮੇਂ ਨਗਰ ਨਿਗਮ ਵਲੋਂ ਸੰਬੰਧਿਤ ਵਿਭਾਗ ਦੇ ਉਚ ਅਧਿਕਾਰੀਆਂ ਦੀ ਡਿਊਟੀ ਠੇਕੇਦਾਰਾਂ ਵਲੋਂ ਬਣਾਈਆਂ ਇਨ੍ਹਾਂ ਸੜਕਾਂ ਦਾ ਮੈਟੀਰੀਅਲ ਚੈੱਕ ਕਰਨ ਲਈ ਲਗਾ ਦਿੱਤੀ ਜਾਂਦੀ ਹੈ ਤਾਂ ਕਿ ਠੇਕੇਦਾਰ ਸੜਕਾਂ ਬਣਾਉਣ ਸਮੇਂ ਘਟਿਆ ਮੈਟੀਰੀਅਲ ਦਾ ਪ੍ਰਯੋਗ ਨਾ ਕਰ ਸਕਣ, ਪਰ ਇਸ ਦੇ ਬਾਵਜੂਦ ਇਹ ਸੜਕਾਂ ਜ਼ਿਆਦਾ ਦੇਰ ਤੱਕ ਟਿਕ ਨਹੀਂ ਪਾਉਂਦਿਆਂ ਹਨ ਤੇ ਨਗਰ ਨਿਗਮ ਨੰੂ ਇਸ ਲਈ ਹੋਰ ਸਖ਼ਤ ਕਦਮ ਚੁੱਕਣ ਦੀ ਲੋੜ ਹੈ |

Ad Position 22
No active advertisement
ਪਿਛਲੀ ਖ਼ਬਰ ਔਖੇ ਵੇਲੇ ਪੰਜਾਬੀਆਂ ਦੀ ਬਾਂਹ ਸ਼੍ਰੋਮਣੀ ਅਕਾਲੀ ਦਲ ਨੇ ਹੀ ਫੜੀ-ਸੰਧੂ ਅਗਲੀ ਖ਼ਬਰ ਸਮਾਰਟ ਸਿਟੀ ਸ਼ਹਿਰਾਂ ਦੀ ਸੂਚੀ ਵਿਚ ਸ਼ਾਮਿਲ ਮਹਾਂਨਗਰ ਦੀਆਂ ਸੜਕਾਂ ਦਰੁਸਤ ਕਰਨ 'ਚ ਨਗਰ ਨਿਗਮ ਨਹੀਂ ਹੋ ਰਿਹਾ ਕਾਮਯਾਬ...
Ad Position 24