27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਮੈਸ਼ ਪ੍ਰੋਲਾਈਫ ਹਸਪਤਾਲ ਗਿੱਲ ਵਿਖੇ ਬਲੈਡਰ ਕੈਂਸਰ ਦਾ ਸਫਲ ਆਪ੍ਰੇਸ਼ਨ <br/>

Ad Position 21
No active advertisement
ਅਜੀਤ ਡੈਸਕ 25-11-2025
ਆਲਮਗੀਰ, 24 ਨਵੰਬਰ (ਜਰਨੈਲ ਸਿੰਘ ਪੱਟੀ)-ਸਥਾਨਕ ਮਾਲੇਰਕੋਟਲਾ ਰੋਡ ਪਿੰਡ ਗਿੱਲ ਸਥਿਤ ਮੈਸ਼ ਪ੍ਰੋਲਾਈਫ ਹਸਪਤਾਲ ਵਲੋਂ ਇਕ ਮਰੀਜ਼ ਦਾ ਬਲੈਡਰ ਕੈਂਸਰ ਦਾ ਸਫਲ ਆਪ੍ਰੇਸ਼ਨ ਕਰਕੇ ਉਕਤ ਬਿਮਾਰੀ ਦਾ ਇਲਾਜ਼ ਕਰਕੇ ਇਕ ਹੋਰ ਵੱਡੀ ਸਫਲਤਾ ਦਰਜ ਕੀਤੀ ਹੈ¢ ਪ੍ਰਸਿੱਧ ਯੂਰੋਲੋਜਿਸਟ ਅਤੇ ਕਿਡਨੀ ਟਰਾਂਸਪਲਾਂਟ ਸਰਜਨ ਡਾ. ਵਰੁਣ ਮਿੱਤਲ ਦੀ ਅਗਵਾਈ ਵਿਚ ਇਕ ਮਰੀਜ਼ ਦਾ ਬਲੈਡਰ ਕੈਂਸਰ ਦਾ ਸਫਲ ਆਪ੍ਰੇਸ਼ਨ ਕੀਤਾ ਗਿਆ, ਜੋ ਕਿ ਕਾਫ਼ੀ ਸਮੇਂ ਤੋਂ ਪਿਸ਼ਾਬ 'ਚ ਖ਼ੂਨ ਆਉਣ, ਤਿੱਖਾ ਦਰਦ, ਪਿਸ਼ਾਬ ਦੀ ਰੁਕਾਵਟ ਅਤੇ ਬਾਰ-ਬਾਰ ਇਨਫੈਕਸ਼ਨ ਦੀ ਸਮੱਸਿਆ ਨਾਲ ਪੀੜਤ ਸੀ¢ ਕਈ ਥਾਵਾਂ ਤੋਂ ਇਲਾਜ ਕਰਵਾਉਣ ਤੋਂ ਬਾਅਦ ਵੀ ਮਰੀਜ਼ ਦੀ ਬਿਮਾਰੀ ਦਿਨੋਂ–ਦਿਨ ਵਧਦੀ ਗਈ ¢ ਮੈਸ਼ ਪ੍ਰੋਲਾਈਫ ਹਸਪਤਾਲ ਪਹੁੰਚਣ 'ਤੇ ਮਰੀਜ਼ ਦੀਆਂ ਐਡਵਾਂਸਡ ਸੀ.ਟੀ. ਸਕੈਨ ਅਤੇ ਯੂਰੋਲੋਜੀਕਲ ਜਾਂਚਾਂ ਕੀਤੀਆਂ ਗਈਆਂ, ਜਿਨ੍ਹਾਂ 'ਚ ਬਲੈਂਡਰ ਵਿਚ ਸ਼ੁਰੂਆਤੀ ਸਟੇਜ ਦਾ ਕੈਂਸਰ ਮਿਲਿਆ ¢ ਡਾ. ਵਰੁਣ ਮਿੱਤਲ ਅਤੇ ਉਨ੍ਹਾਂ ਦੀ ਸਰਜੀਕਲ ਟੀਮ ਨੇ ਐਂਡੋਸਕੋਪਿਕ ਅਤੇ ਐਡਵਾਂਸਡ ਲੇਜ਼ਰ ਤਕਨੀਕ ਦੀ ਵਰਤੋਂ ਕਰਕੇ ਕੈਂਸਰ ਵਾਲੇ ਹਿੱਸੇ ਨੂੰ ਸੁਰੱਖਿਅਤ ਢੰਗ ਨਾਲ ਹਟਾਇਆ ਅਤੇ ਆਪ੍ਰੇਸ਼ਨ ਤੋਂ ਅਗਲੇ ਹੀ ਦਿਨ ਮਰੀਜ਼ ਨੂੰ ਘਰ ਭੇਜ ਦਿੱਤਾ ਗਿਆ¢

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ਼ਹੀਦਾਂ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਤਾਗੱਦੀ ਦਿਵਸ ਮੌਕੇ ਵਿਸ਼ੇਸ਼ ਗੁਰਮਤਿ ਸਮਾਗਮ <br/> ਅਗਲੀ ਖ਼ਬਰ ਮਾਂ ਬਗਲਾਮੁਖੀ ਧਾਮ ਵਿਖੇ 243 ਘੰਟੇ ਚੱਲਣ ਵਾਲੇ ਅਖੰਡ ਮਹਾਂਯੱਗ ਦੀਆਂ ਤਿਆਰੀਆਂ ਨੂੰ ਲੈਕੇ ਹੋਈ ਮੀਟਿੰਗ <br/>
Ad Position 24