ਕੱਪੜਿਆਂ ਤੋਂ ਕਿਤਾਬਾਂ ਤੱਕ ਇਕ ਛੱਤ ਹੇਠ, ਸੈਕਟਰ-38 ਸੀ 'ਚ ਲੱਗੇ 'ਇਕ ਰੁਪਏ ਸਟੋਰ' ਨੂੰ ਮਿਲਿਆ ਭਾਰੀ ਹੁੰਗਾਰਾ
ਚੰਡੀਗੜ੍ਹ ਨਗਰ ਨਿਗਮ ਮੇਅਰ ਹਰਪ੍ਰੀਤ ਸਿੰਘ ਬਬਲਾ, ਇੰਦਰਦੀਪ ਕੌਰ ਤੇ ਸਪੈਸ਼ਲ ਕਮਿਸ਼ਨਰ ਪ੍ਰਦੀਪ ਕੁਮਾਰ 'ਇਕ ਰੁਪਈਆ ਸਟੋਰ ਦਾ ਉਦਘਾਟਨ ਕਰਦੇ ਹੋਏ | (ਸੱਜੇ) ਚੰਡੀਗੜ੍ਹ ਨਗਰ ਨਿਗਮ ਮੇਅਰ ਹਰਪ੍ਰੀਤ ਸਿੰਘ ਬਬਲਾ ਸੈਕਟਰ-38 ਵਿਖੇ 'ਇਕ ਰੁਪਈਆ ਸਟੋਰ ਦਾ ਦੌਰਾ ਕਰਦੇ ਹੋਏ | ਤਸਵੀਰਾਂ : ਕਮਲਜੀਤ ਸਿੰਘ
<br/>
26-12-2025