ਕਿਸਾਨਾਂ ਦੀ ਮਦਦ ਕਰਨ 'ਤੇ ਜਗਮੀਤ ਸਿੰਘ ਹਰਿਆਊ ਤੇ ਕਬੀਰ ਦਾਸ ਨੇ ਸੁਖਬੀਰ ਸਿੰਘ ਬਾਦਲ ਦਾ ਕੀਤਾ ਧੰਨਵਾਦ
ਅਜੀਤ ਡੈਸਕ
07-09-2025
ਇਸ ਸਮੇਂ ਉਨ੍ਹਾਂ ਨਾਲ ਹਲਕਾ ਇੰਚਾਰਜ ਲਹਿਰਾ ਗਗਨਦੀਪ ਖੰਡੇਬਾਦ, ਜਨਰਲ ਸਕੱਤਰ ਪੰਜਾਬ ਅਤੇ ਹਲਕਾ ਇੰਚਾਰਜ ਸੁਨਾਮ ਵਿਨਰਜੀਤ ਸਿੰਘ, ਜ਼ਿਲ੍ਹਾ ਪ੍ਰਧਾਨ ਸੰਗਰੂਰ ਤੇਜਿੰਦਰ ਸਿੰਘ ਸੰਘਰੇੜੀ, ਸਰਪੰਚ ਸੰਦੀਪ ਸਿੰਘ ਤੇਈਪੁਰ, ਦਲਜੀਤ ਸਿੰਘ ਗਲੌਲੀ, ਦਲਵੀਰ ਸਿੰਘ ਠਰੂਆ, ਜਗਤਾਰ ਸਿੰਘ ਕਾਂਗਥਲ,ਸਮਾਜ ਸੇਵੀ ਫਤਿਹ ਸਿੰਘ, ਲਖਵਿੰਦਰ ਸਿੰਘ ਠਰੂਆ, ਮਹਿਲ ਸਿੰਘ ਗਲੋਲੀ ਨਿਧਾਨ ਸਿੰਘ, ਸੁਖਜੀਤ ਸਿੰਘ ਬਕਰਾਹਾ, ਗੁਰਬਚਨ ਸਿੰਘ, ਰਣਜੀਤ ਸਿੰਘ ਹੀਰਾ, ਗੁਰਨਾਮ ਵੜੈਚ, ਮਨਜੀਤ ਸਿੰਘ ਤੇਈਪੁਰ, ਸਤਨਾਮ ਸਿੰਘ ਵੜੈਚ, ਬਲਬੀਰ ਸਿੰਘ ਗਲੌਲੀ, ਜਰਨੈਲ ਸਿੰਘ ਠਰੂਆ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਜੋ ਸਹਾਇਤਾ ਕਿਸਾਨਾਂ ਦੀ ਕੀਤੀ ਗਈ ਹੈ ਕਿਸਾਨ ਉਸ ਨੂੰ ਹਮੇਸ਼ਾਂ ਯਾਦ ਰੱਖਣਗੇ |