ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ 'ਤੇ ਦੁੱਧ ਦਾ ਲੰਗਰ ਲਗਾਇਆ

Ad Position 21
No active advertisement
ਅਜੀਤ ਡੈਸਕ 28-12-2025
ਗਿੱਦੜਬਾਹਾ, 27 ਦਸੰਬਰ (ਪਰਮਜੀਤ ਸਿੰਘ ਥੇੜ੍ਹੀ)-ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ 'ਤੇ ਅੱਜ ਸਿਨੇਮਾ ਰੋਡ ਮਾਰਕੀਟ ਦੇ ਸਮੂਹ ਦੁਕਾਨਦਾਰਾਂ ਵਲੋਂ ਗਰਮ ਦੁੱਧ ਦਾ ਲੰਗਰ ਲਗਾਇਆ ਗਿਆ | ਇਸ ਮੌਕੇ ਮਾਰਕੀਟ ਦੇ ਦੁਕਾਨਦਾਰਾਂ ਨੇ ਕਿਹਾ ਕਿ ਨੌਜਵਾਨਾਂ ਨੂੰ ਸਾਹਿਬਜ਼ਾਦਿਆਂ ਦੇ ਜੀਵਨ ਤੋਂ ਪ੍ਰੇਰਨਾ ਲੈਣ ਦੀ ਜ਼ਰੂਰਤ ਹੈ | ਇਸ ਮੌਕੇ ਹਰਨੇਕ ਸਿੰਘ ਮਿਸਤਰੀ, ਡਾ. ਅਨਿਲ ਗਰਗ, ਰਾਕੇਸ਼ ਗਰਗ, ਕਾਲਾ ਗਰਗ, ਲਵੀ ਗਰਗ, ਨਵੀਨ ਗਰਗ, ਵਿਜੇ ਗਰਗ, ਗੋਕਲ ਸਿੰਘ ਮਿਸਤਰੀ, ਯਸ਼ ਸਚਦੇਵਾ, ਪ੍ਰਸ਼ੋਤਮ ਲਾਲ ਇਲਾਹਾਬਾਦੀ, ਪਵਨ ਸੈਨ, ਸੁਰਿੰਦਰ ਸੈਨ, ਦੀਵਾਨ ਚੰਦ ਸੱਚਦੇਵਾ, ਰਾਹੁਲ ਸ਼ਰਮਾਂ ਅਤੇ ਵਿਨੋਦ ਬੋਦੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਫੂਲੇਵਾਲਾ ਵਿਖੇ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਮੌਜੂਦਾ ਸਰਪੰਚ ਨੇ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਬਾਦਲ 'ਚ ਕੀਤੀ ਘਰ ਵਾਪਸੀ
Ad Position 24
No active advertisement