04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਰੇਲਵੇ ਸਟੇਸ਼ਨ 'ਤੇ ਬਰੈੱਡ ਪਕÏੜੇ, ਬਿਸਕੁਟ ਅਤੇ ਚਾਹ ਦਾ ਤਿੰਨ ਰੋਜ਼ਾ ਲੰਗਰ ਲਗਾਇਆ <br/>

Ad Position 21
repet_subhas-goyals [Copy P29]
ਅਜੀਤ ਡੈਸਕ 24-12-2025
ਰਾਮਾਂ ਮੰਡੀ, 23 ਦਸੰਬਰ (ਤਰਸੇਮ ਸਿੰਗਲਾ)- ਹਰੇ ਕ੍ਰਿਸ਼ਨਾ ਵੈੱਲਫੇਅਰ ਕਲੱਬ ਰਾਮਾਂ ਮੰਡੀ ਵਲੋਂ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜ਼ਰ ਕੌਰ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਰੇਲਵੇ ਸਟੇਸ਼ਨ ਤੇ ਆਯੋਜਿਤ ਬਰੈੱਡ ਪਕÏੜੇ, ਬਿਸਕੁਟ ਅਤੇ ਚਾਹ ਦਾ ਤਿੰਨ ਰੋਜ਼ਾ ਲੰਗਰ ਅੱਜ ਸੰਪੂਰਨ ਹੋ ਗਿਆ¢ ਇਸ ਮੌਕੇ ਕਲੱਬ ਦੇ ਸਰਪ੍ਰਸਤ ਡਾਕਟਰ ਸੋਹਨ ਲਾਲ ਕਲਿਆਣੀ, ਸੀਨੀਅਰ ਮੀਤ ਪ੍ਰਧਾਨ ਡਾ.ਰਾਹੁਲ ਭੰਡਾਰੀ, ਮੀਤ ਪ੍ਰਧਾਨ ਭੋਲਾ ਸੋਨੀ, ਜਨਰਲ ਸਕੱਤਰ ਲਾਭ ਚੰਦ ਸ਼ਰਮਾ, ਸਕੱਤਰ ਗਗਨ ਅਸੀਜਾ, ਸਲਾਹਕਾਰ ਕਮੇਟੀ ਮੈਂਬਰ ਮਿੱਠੂ ਸਿੰਘ ਜੋਗੇਵਾਲੀਆ, ਵਿਜੇ ਗਰੋਵਰ, ਟੇਲਰ ਮਾਸਟਰ ਸੁਖਦੇਵ ਸਿੰਘ, ਹੰਸ ਰਾਜ ਖੰਨਾ, ਚੌਧਰੀ ਕੈਲਾਸ਼ ਮਿੱਤਲ, ਤਰਸੇਮ ਬਾਂਸਲ ਅਤੇ ਅੰਤਰਯਾਮੀ ਸਿੰਘ ਹੋਰਾਂ ਨੇ ਸੇਵਾ ਕਰਨ ਵਾਲੇ ਵੀਰਾਂ ਅਤੇ ਦਾਨੀ ਸਹਿਯੋਗੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸੇਵਾ ਅਤੇ ਦਾਨ ਕਰਨ ਵਾਲਿਆਂ ਨੂੰ ਸਮਾਜ ਵਿਚ ਹਰ ਥਾਂ ਸਨਮਾਨ ਮਿਲਦਾ ਹੈ¢ ਇਸ ਮੌਕੇ ਮੁਨੀਸ਼ ਕੁਮਾਰ ਅਰੋੜਾ, ਕਾਕਾ ਮਿੱਤਲ, ਦਵਿੰਦਰ ਸਿੰਗਲਾ, ਟਿੰਕੂ ਠਾਕੁਰ, ਰਮੇਸ਼ ਬਾਘਲਾ, ਪ੍ਰਕਾਸ਼ ਕੁਮਾਰ, ਸੋਮੀ ਹਲਵਾਈ, ਤਰਸੇਮ ਮਲਕਾਣਾ, ਅਰੁਣ ਕੁਮਾਰ (ਕਾਦੀ ਚੱਠਾ) ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ, ਹੀਰਾ ਮੱਕੜ, ਹੈਪੀ ਕੁਮਾਰ, ਮਾਸਟਰ ਨਿਰਮਲ ਸਿੰਘ ਹਾਜ਼ਰ ਸਨ¢


Ad Position 22
No active advertisement
ਪਿਛਲੀ ਖ਼ਬਰ ਸੀ. ਪੀ. ਆਈ. ਆਗੂਆਂ ਵਲੋਂ ਬਲਾਕ ਸਮੰਤੀ ਮੈਂਬਰ ਲੇਖਪ੍ਰੀਤ ਸਿੰਘ ਵਿੱਕੀ ਦਾ ਵਿਸ਼ੇਸ਼ ਸਨਮਾਨ <br/> ਅਗਲੀ ਖ਼ਬਰ ਗਊਸ਼ਾਲਾ ਭਗਤਾ ਵਿਖੇ ਗਊ ਭਲਾਈ ਲਈ ਵਿਸ਼ੇਸ਼ ਕੈਂਪ ਲਗਾਇਆ <br/>
Ad Position 24