ਬਾਘਾ ਪੁਰਾਣਾ, 25 ਸਤੰਬਰ (ਟਿੰਕੂ ਕਾਠਪਾਲ)-ਸੀ.ਐਚ.ਸੀ. ਬਲਾਕ ਠੱਠੀ ਭਾਈ ਤਾਲਮੇਲ ਕਮੇਟੀ ਪੈਰਾਮੈਡੀਕਲ ਅਤੇ ਸਿਹਤ ਕਰਮਚਾਰੀ ਬਲਾਕ ਠੱਠੀ ਭਾਈ ਬਾਘਾ ਪੁਰਾਣਾ ਦੀ ਚੋਣ ਸਟੇਟ ਪ੍ਰਧਾਨ ਕੁਲਬੀਰ ਸਿੰਘ ਮੋਗਾ ਦੀ ਪ੍ਰਧਾਨਗੀ ਹੇਠ ਸੀ.ਐਚ.ਸੀ. ਬਾਘਾ ਪੁਰਾਣਾ ਵਿਖੇ ਹੋਈ, ਜਿਸ ਵਿਚ ਸਰਬਸੰਮਤੀ ਨਾਲ ਅਹੁਦੇਦਾਰਾਂ ਦੀ ਚੋਣ ਕੀਤੀ ਗਈ, ਜਿਸ ਦੌਰਾਨ ਮਨਜੀਤ ਫਾਰਮੇਸੀ ਅਫ਼ਸਰ ਸੀ.ਐਚ.ਸੀ. ਬਾਘਾ ਪੁਰਾਣਾ ਨੂੰ ਮੁੱਖ ਸਲਾਹਕਾਰ, ਅਮਨਦੀਪ ਕੌਰ ਸਟਾਫ਼ ਨਰਸ ਸੀ.ਐਚ.ਸੀ. ਬਾਘਾ ਪੁਰਾਣਾ ਨੂੰ ਕਨਵੀਨਰ, ਜਸਵਿੰਦਰ ਸਿੰਘ ਐ.ਪੀ.ਐਡ. ਡਬਲ ਯੂ ਨੂੰ ਚੇਅਰਮੈਨ, ਮਨਵਿੰਦਰ ਕਟਾਰੀਆ ਐਨ.ਐਚ.ਵੀ ਬਾਘਾ ਪੁਰਾਣਾ ਨੂੰ ਕੋ ਕਨਵੀਨਰ, ਨਵਜੋਤ ਸ਼ਰਮਾ ਨੂੰ ਕੈਸ਼ੀਅਰ, ਨਵਦੀਪ ਸ਼ਰਮਾ ਫਾਰਮੇਸੀ ਸੀ.ਐਚ.ਸੀ. ਬਾਘਾ ਪੁਰਾਣਾ ਨੂੰ ਪੈੱ੍ਰਸ ਸਕੱਤਰ, ਮਨਦੀਪ ਕੌਰ ਏ.ਐਨ.ਐਮ ਵੈਰੋਕੇ ਨੂੰ ਸਹਾਇਕ ਪੈੱ੍ਰਸ ਸਕੱਤਰ, ਇਕਬਾਲ ਸਿੰਘ ਐਮ.ਪੀ.ਐਚ. ਡਬਲ ਯੂ ਨੂੰ ਚੀਫ਼ ਆਰਗੇਨਾਈਜ਼ਰ, ਅਮਨਜੀਤ ਕੌਰ ਸੀ.ਐਚ.ਓ. ਨੂੰ ਆਰਗੇਨਾਈਜ਼ਰ, ਅਮਨਜੀਤ ਕੌਰ ਸੀ.ਐਚ.ਓ. ਨੂੰ ਆਰਗੇਨਾਈਜ਼ਰ, ਨਵਦੀਪ ਅਹੂਜਾ ਫਾਰਮੇਸੀ ਅਫ਼ਸਰ ਨੂੰ ਦਫ਼ਤਰ ਸਕੱਤਰ, ਮਨਦੀਪ ਕੌਰ ਸਟਾਫ਼ ਨਰਸ ਨੂੰ ਸਹਾਇਕ ਕੈਸ਼ੀਅਰ, ਅੰਮਿ੍ਤਪਾਲ ਸਿੰਘ ਐਮ.ਪੀ. ਐਡ ਡਬਲ ਯੂ ਨੂੰ ਆਡੀਟਰ, ਸੁਖਪਾਲ ਕੌਰ ਏ.ਐਨ.ਐਮ. ਨੂੰ ਜਥੇਬੰਦਕ ਸਕੱਤਰ, ਗੁਰਸਿਮਰਨ ਸਿੰਘ ਸੀ.ਐਚ.ਓ. ਸਕੱਤਰ, ਹਰਮਨਦੀਪ ਕੌਰ ਐਮ.ਐਲ.ਟੀ. ਨੂੰ ਸਹਾਇਕ ਆਡੀਟਰ ਅਤੇ ਸੋਨੂੰ ਕੁਮਾਰ ਨੂੰ ਸਹਾਇਕ ਪ੍ਰਾਪੇਗੰਡਾ ਚੁਣਿਆ ਗਿਆ | ਇਸ ਮੌਕੇ ਬਲਾਕ ਠੱਠੀ ਭਾਈ ਦਾ ਸਮੂਹ ਸਟਾਫ਼ ਦੇ ਇਲਾਵਾ ਜ਼ਿਲ੍ਹਾ ਮੋਗਾ ਤੋਂ ਪਰਮਿੰਦਰ ਸਿੰਘ, ਜਸਜੀਤ ਸਿੰਘ ਆਦਿ ਹਾਜ਼ਰ ਸਨ |