ਕਿਸ਼ਨਪੁਰਾ ਕਲਾਂ, 19 ਅਕਤੂਬਰ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)- ਸ਼੍ਰੋਮਣੀ ਅਕਾਲੀ ਦਲ ਦੇ ਨਿਧੜਕ ਆਗੂ ਪ੍ਰਧਾਨ ਕਮਲਜੀਤ ਸਿੰਘ ਮੋਗਾ ਕੈਨੇਡਾ, ਗੁਰਮੀਤ ਸਿੰਘ ਪਨੇਸਰ ਕੈਨੇਡਾ ਦੇ ਸਤਿਕਾਰਯੋਗ ਮਾਤਾ, ਇੰਟਰਨੈਸ਼ਨਲ ਗਾਇਕ ਇੰਦਰਪਾਲ ਸਿੰਘ ਮੋਗਾ ਕੈਨੇਡਾ ਦੇ ਦਾਦੀ, ਫ਼ਿਲਮੀ ਆਰਟਿਸਟ ਅਵਲਪ੍ਰੀਤ ਮੋਹੀ ਦੇ ਨਾਨੀ ਜੀ ਮਾਤਾ ਅਮਰਜੀਤ ਕੌਰ ਪਨੇਸਰ ਦਾ ਬੀਤੇ ਦਿਨੀਂ ਅਚਾਨਕ ਹਾਟ ਅਟੈਕ ਨਾਲ ਐਬਸਫੋਰਡ ਵਿਖੇ ਦਿਹਾਂਤ ਹੋ ਗਿਆ | ਉਹ 84 ਵਰਿ੍ਹਆਂ ਦੇ ਸਨ | ਪ੍ਰਧਾਨ ਕਮਲਜੀਤ ਸਿੰਘ ਮੋਗਾ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਵਾਲਿਆਂ ਵਿਚ ਸੀਨੀਅਰ ਆਗੂ ਸਾਬਕਾ ਚੇਅਰਮੈਨ ਬਰਜਿੰਦਰ ਸਿੰਘ ਮੱਖਣ ਬਰਾੜ, ਸਵਰਨ ਸਿੰਘ ਸਰਪੰਚ ਚੂਹੜਚੱਕ ਕੈਨੇਡਾ, ਰਾਜਵਿੰਦਰ ਸਿੰਘ ਧਰਮਕੋਟ, ਰਣਜੀਤ ਸਿੰਘ ਭਾਊ, ਪਵਨ ਗਰੋਵਰ ਕੈਨੇਡਾ, ਸੁਖਵਿੰਦਰ ਸਿੰਘ ਦਾਤੇਵਾਲਾ, ਸੁਖਦੇਵ ਸਿੰਘ ਅਰੋੜਾ ਬਿਲਡਰ ਕੈਨੇਡਾ, ਸਤਨਾਮ ਸਿੰਘ ਦਾਤੇਵਾਲ ਕੈਨੇਡਾ, ਰਾਜਵੀਰ ਸਿੰਘ ਸਿਵੀਆਂ ਜੋਤੀ ਨਿਹਾਲ ਸਿੰਘ ਵਾਲਾ, ਪਿ੍ੰਸੀਪਲ ਰਣਜੀਤ ਸਿੰਘ, ਹਰਮੀਤ ਸਿੰਘ ਗੈਂਦੂ, ਅਮਰ ਸਿੰਘ ਸਰਪੰਚ ਨੱਥੂ ਵਾਲਾ ਜਦੀਦ, ਡਾ. ਪ੍ਰਦੀਪ ਸਿੰਘ ਪਾਂਧਾ, ਹਰਚਰਨ ਸਿੰਘ ਬਰਾੜ ਸੁਖਾਨੰਦ, ਇੰਦਰਜੀਤ ਸਿੰਘ ਰੂਮੀ, ਸਰਪੰਚ ਰਵਿੰਦਰ ਸਿੰਘ ਧੂੜਕੋਟ, ਦਵਿੰਦਰ ਸਿੰਘ ਗਿੱਲ, ਭਾਰਤੀ ਪੱਤੋ, ਬਾਬਾ ਸੁਰਿੰਦਰ ਸਿੰਘ ਤਾਰੇਵਾਲਾ, ਕੁਲਦੀਪ ਸਿੰਘ ਬਸੀਆਂ, ਗੁਰਪ੍ਰੀਤ ਸਿੰਘ ਹੈਪੀ, ਜਸਦੀਪ ਸਿੰਘ ਬਿਰਦੀ, ਪਵਨਦੀਪ ਸਿੰਘ ਬੰਬਰਾ, ਕੋਮਲਦੀਪ ਸਿੰਘ ਪਨੇਸਰ, ਨਵਜੋਤ ਸਿੰਘ ਪਨੇਸਰ, ਜਵਲੀਤ ਸਿੰਘ ਮੋਹੀ, ਰਣਜੀਤ ਸਿੰਘ ਕਾਕਾ ਗਰੇਵਾਲ, ਪ੍ਰਧਾਨ ਜਸਵੀਰ ਸਿੰਘ ਸ਼ਾਹ, ਪੰਚ ਜਸਵਿੰਦਰ ਸਿੰਘ ਔਲਖ, ਗੁਰਮੇਲ ਸਿੰਘ ਕਲਸੀ ਫ਼ਰਨੀਚਰ ਗੈਲਰੀ ਵਾਲੇ, ਮਿਸਤਰੀ ਗੁਰਦੇਵ ਸਿੰਘ ਕਲਸੀ ਕਿਸ਼ਨਪੁਰਾ ਕਲਾਂ ਵਾਲੇ ਆਦਿ ਦੇ ਹਮਦਰਦੀ ਦਾ ਪ੍ਰਗਟਾਵਾ ਕੀਤਾ |