03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਪੈਨਸ਼ਨਰ ਐਸੋਸੀਏਸ਼ਨ ਮੋਗਾ ਦੀ ਮੀਟਿੰਗ 12 ਨੂੰ -ਗਿਆਨ ਸਿੰਘ

Ad Position 21
No active advertisement
ਅਜੀਤ ਡੈਸਕ 05-11-2025
ਮੋਗਾ, 4 ਨਵੰਬਰ (ਸੁਰਿੰਦਰਪਾਲ ਸਿੰਘ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਜ਼ਿਲ੍ਹਾ ਕਮੇਟੀ ਮੋਗਾ, ਸਬ ਡਵੀਜ਼ਨ ਕਮੇਟੀ ਮੋਗਾ-1 ਅਤੇ 2 ਦੀ ਮੀਟਿੰਗ 12 ਨਵੰਬਰ ਨੂੰ 10 ਵਜੇ ਸਵੇਰੇ ਸੁਤੰਤਰਤਾ ਸੈਨਾਨੀ ਭਵਨ ਵਿਚ ਹੋਵੇਗੀ | ਮੀਟਿੰਗ ਦਾ ਏਜੰਡਾ ਧੂਰੀ ਵਿਖੇ ਸੂਬਾ ਪੱਧਰੀ ਰੈਲੀ 'ਤੇ ਜਾਣ ਸਬੰਧੀ, ਬੈਂਕਾਂ ਦੀ ਕਾਰਗੁਜ਼ਾਰੀ, ਹੜ੍ਹ ਪੀੜਤ ਫ਼ੰਡ ਦੀ ਵੰਡ ਬਾਰੇ, ਖਜਾਨਾ ਦਫ਼ਤਰ ਵਿਚ ਬਕਾਇਆ ਮੈਡੀਕਲ ਬਿੱਲਾਂ ਦੇ ਸਟੇਟਸ ਬਾਰੇ ਅਤੇ ਫੁਟਕਲ ਮਸਲੇ ਵਿਚਾਰੇ ਜਾਣਗੇ | ਇਹ ਸੂਚਨਾ ਪੈੱ੍ਰਸ ਸਕੱਤਰ ਗਿਆਨ ਸਿੰਘ ਸਾਬਕਾ ਡੀ.ਪੀ.ਆਰ.ਓ. ਨੇ ਦਿੱਤੀ ਤੇ ਉਨ੍ਹਾਂ ਸਮੂਹ ਮੈਂਬਰਾਂ ਨੂੰ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ |
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਦਾ ਜਾਤੀ ਪ੍ਰਤੀ ਚਿਹਰਾ ਹੋਇਆ ਨੰਗਾ-ਵਿਧਾਇਕ ਬਿਲਾਸਪੁਰ ਅਗਲੀ ਖ਼ਬਰ ਪੈਨਸ਼ਨਰ ਐਸੋਸੀਏਸ਼ਨ ਮੋਗਾ ਦੀ ਮੀਟਿੰਗ 12 ਨੂੰ -ਗਿਆਨ ਸਿੰਘ
Ad Position 24
No active advertisement