ਸੈਕੰਡਰੀ ਸਕੂਲ ਸਮਾਲਸਰ ਵਿਚ ਮਾਪੇ ਅਧਿਆਪਕ ਮਿਲਣੀ ਹੋਈ
ਅਜੀਤ ਡੈਸਕ
21-12-2025
ਐਸ. ਡੀ. ਐਮ. ਬਾਘਾ ਪੁਰਾਣਾ ਸਾਰੰਗਪ੍ਰੀਤ ਸਿੰਘ ਔਜਲਾ ਦੁਆਰਾ ਸਕੂਲ ਵਿਚ ਵਿਜ਼ਟ ਕੀਤੀ ਗਈ | ਇਸ ਮੌਕੇ ਚੇਅਰਮੈਨ ਐਸ. ਐਮ. ਸੀ. ਕਮੇਟੀ ਗੁਰਪ੍ਰੀਤ ਸਿੰਘ ਅਤੇ ਇਲਾਕੇ ਦੇ ਸਮਾਜ ਸੇਵੀ ਸੁਰਿੰਦਰ ਸਿੰਘ ਦੁਆਰਾ ਵੀ ਸਕੂਲ ਇੰਚਾਰਜ ਮਿਸ ਸ਼ਿਖਾ ਰਾਣੀ ਦੁਆਰਾ ਕੀਤੇ ਸੁਚੱਜੇ ਪ੍ਰਬੰਧ ਦੀ ਭਰਪੂਰ ਪ੍ਰਸ਼ੰਸਾ ਕੀਤੀ ਗਈ |