07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਫ਼ਿਰੋਜ਼ਸ਼ਾਹ ਪਾਵਰ ਕਾਮ ਦੇ 6 ਫੀਡਰਾਂ ਦੀ ਸਪਲਾਈ ਅੱਜ ਬੰਦ ਰਹੇਗੀ

Ad Position 21
No active advertisement
ਅਜੀਤ ਡੈਸਕ 27-12-2025
ਫ਼ਿਰੋਜ਼ਸ਼ਾਹ, 26 ਦਸੰਬਰ (ਸਰਬਜੀਤ ਸਿੰਘ ਧਾਲੀਵਾਲ)-ਪਾਵਰ ਕਾਮ ਉਪ ਮੰਡਲ ਫ਼ਿਰੋਜ਼ਸ਼ਾਹ ਦੇ ਐਸ.ਡੀ.ਓ ਇੰਜੀਨੀਅਰ ਦਲਜੀਤ ਸਿੰਘ ਵੱਲ ਦਿੱਤੀ ਜਾਣਕਾਰੀ ਅਨੁਸਾਰ ਅੱਜ 27 ਦਸੰਬਰ ਦਿਨ ਸ਼ਨੀਵਾਰ ਨੂੰ 132 ਕੇ.ਵੀ ਸਬ ਸਟੇਸ਼ਨ ਫ਼ਿਰੋਜ਼ਸ਼ਾਹ ਦੇ 6 ਫੀਡਰਾਂ ਦੀ ਸਪਲਾਈ 9 ਵਜੇ ਤੋਂ ਪੰਜ ਵਜੇ ਤੱਕ ਬੰਦ ਰਹੇਗੀ | ਉਹਨਾਂ ਦੱਸਿਆ ਕਿ 132 ਕੇ.ਵੀ ਸਬ ਸਟੇਸ਼ਨ ਫ਼ਿਰੋਜ਼ਸ਼ਾਹ ਦੇ 11 ਕੇ.ਵੀ ਫੀਡਰਾਂ ਦੀ ਮੁਰੰਮਤ ਦਾ ਕੰਮ 27 ਦਸੰਬਰ ਸ਼ਨੀਵਾਰ ਨੂੰ ਕੀਤਾ ਜਾਣਾ ਹੈ | ਜਿਸ ਲਈ 6 ਫੀਡਰਾਂ 11 ਕੇ.ਵੀ ਫੀਡਰ ਕਾਲੀਏਵਾਲਾ, ਹਕੂਮਤ ਸਿੰਘ ਵਾਲਾ, ਲੁਹਾਮ, ਮਿਰਜੇ ਕੇ, ਸਰਾਂ ਵਾਲੀ, ਸੋਢੀ ਨਗਰ ਦੀ ਸਪਲਾਈ 9 ਤੋ 5 ਵਜੇ ਤੱਕ ਬੰਦ ਰਹੇਗੀ |

Ad Position 22
No active advertisement
ਪਿਛਲੀ ਖ਼ਬਰ ਡਾ. ਰਾਜੀਵ ਪ੍ਰਾਸ਼ਰ ਨੇ ਸਿਵਲ ਸਰਜਨ ਫ਼ਿਰੋਜ਼ਪੁਰ ਦਾ ਅਹੁਦਾ ਸੰਭਾਲਿਆ <br/> ਅਗਲੀ ਖ਼ਬਰ ਮਗਸੀਪਾ ਦੀ ਸਿਖਲਾਈ ਦੌਰਾਨ 'ਰਾਜ ਭਾਸ਼ਾ ਐਕਟ' ਬਾਰੇ ਦਿੱਤੀ ਗਈ ਜਾਣਕਾਰੀ <br/>
Ad Position 24
No active advertisement