-ਮਾਮਲਾ ਬਿਲਾਸਪੁਰ ਵਿਖੇ ਪਈ 171 ਕਨਾਲ ਜ਼ਮੀਨ ਦਾ --<br> ਸਿਵਲ ਪ੍ਰਸ਼ਾਸਨ ਅਤੇ ਪ੍ਰਸ਼ਾਸਨ ਨੇ ਸਾਡੀ ਨਾ ਸੁਣੀ ਤਾਂ ਦਿੱਤਾ ਜਾਵੇਗਾ ਵੱਡਾ ਧਰਨਾ- ਮੈਨੇਜਰ ਝਬਾਲ
ਅਜੀਤ ਡੈਸਕ
21-12-2025
ਕੀ ਕਹਿਣਾ ਡੀ. ਐਸ. ਪੀ. ਪਾਇਲ ਦਾ
ਜਦੋਂ ਇਸ ਸਬੰਧੀ ਡੀ. ਐਸ. ਪੀ. ਪਾਇਲ ਜਸਬਿੰਦਰ ਸਿੰਘ ਖਹਿਰਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਕਾਰਨ ਪੁਲਿਸ ਬਿਜੀ ਸੀ | ਉਨ੍ਹਾਂ ਕਿਹਾ ਕਿ ਅਗਲੀ ਵਾਰ ਅਦਾਲਤ ਦੇ ਹੁਕਮਾਂ ਅਨੁਸਾਰ ਸ਼ੋ੍ਰਮਣੀ ਕਮੇਟੀ ਨੂੰ ਕਬਜਾ ਦਿਵਾ ਦਿੱਤਾ ਜਾਵੇਗਾ |