ਤਪਾ ਮੰਡੀ, 4 ਨਵੰਬਰ (ਪ੍ਰਵੀਨ ਗਰਗ)-ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਚਚੇਰੇ ਭਰਾ ਅਤੇ ਰੋਹਿਤ ਬਾਂਸਲ (ਫੈਂਟਾ) ਤੇ ਵਿਕਰਮ ਬਾਂਸਲ ਵਿੱਕੀ ਦੇ ਪਿਤਾ ਸਾਬਕਾ ਨਗਰ ਕੌਂਸਲ ਪ੍ਰਧਾਨ ਅਤੇ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਤਪਾ ਮਿਠਨ ਲਾਲ ਬਾਂਸਲ (74) ਦਾ ਦਿਹਾਂਤ ਹੋ ਗਿਆ | ਉਨ੍ਹਾਂ ਦੀ ਹੋਈ ਇਸ ਬੇਵਕਤੀ ਮੌਤ 'ਤੇ ਵੱਖ-ਵੱਖ ਰਾਜਨੀਤਿਕ, ਧਾਰਮਿਕ, ਸਮਾਜਿਕ ਸੰਸਥਾਵਾਂ ਅਤੇ ਪਿੰਡਾਂ ਦੇ ਕਲੱਬਾਂ ਤੋਂ ਇਲਾਵਾ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ, ਸਾਬਕਾ ਚੇਅਰਮੈਨ ਅਮਰਜੀਤ ਸਿੰਘ ਧਾਲੀਵਾਲ, ਮਹਾਂਕਾਂਵੜ ਸੰਘ ਦੇ ਸੂਬਾ ਪ੍ਰਧਾਨ ਤਰਲੋਚਨ ਬਾਂਸਲ, ਰਾਮਬਾਗ ਕਮੇਟੀ ਦੇ ਪ੍ਰਧਾਨ ਸ਼ੰਟੀ ਮੌੜ, ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਸੁਰੇਸ਼ ਕੁਮਾਰ ਕਾਲਾ ਤਾਜੋ, ਨਗਰ ਕੌਂਸਲ ਪ੍ਰਧਾਨ ਡਾ: ਸੋਨਿਕਾ ਬਾਂਸਲ ਦੇ ਪਤੀ ਡਾ: ਬਾਲ ਚੰਦ ਬਾਂਸਲ, ਕਾਂਗਰਸ ਪਾਰਟੀ ਦੇ ਨੌਜਵਾਨ ਆਗੂ ਰਾਜਵਿੰਦਰ ਸਿੰਘ ਸ਼ੀਤਲ, ਵਪਾਰ ਮੰਡਲ ਦੇ ਚੇਅਰਮੈਨ ਸੰਦੀਪ ਕੁਮਾਰ ਵਿੱਕੀ, ਕੌਂਸਲਰ ਧਰਮਪਾਲ ਸ਼ਰਮਾ, ਅਸ਼ਵਨੀ ਬਹਾਵਲਪੁਰੀਆ, ਮੁਨੀਸ਼ ਬਹਾਵਲਪੁਰੀਆ, ਮੁਨੀਸ਼ ਬਾਂਸਲ, ਅਨਿਲ ਸਿੰਗਲਾ, ਜਵਾਹਰ ਲਾਲ ਤਾਜੋ, ਰਾਜੂ ਤਾਜੋ, ਸਾਬਕਾ ਕੌਂਸਲਰ ਗੁਰਮੀਤ ਸਿੰਘ ਰੋੜ, ਸ਼ਹਿਰੀ ਪ੍ਰਧਾਨ ਲੱਕੀ ਭੱਟਾ, ਮਹਿਮਾ ਚੱਠਾ, ਦਵਿੰਦਰ ਕੁਮਾਰ ਟੀਟੂ ਦੀਕਸ਼ਤ, ਜਸਵਿੰਦਰ ਸਿੰਘ, ਰੋਹਿਤ ਬਾਂਸਲ ਕੈਂਪਾ, ਸ਼ੰਟੀ ਮਾਸਟਰ, ਭਗਵਾਨ ਦਾਸ ਲੋਹੇ ਵਾਲੇ, ਅਸ਼ੋਕ ਮਿੱਤਲ, ਮਦਨ ਲਾਲ ਮਿੱਤਲ, ਅੰਕਿਤ ਸਿੰਗਲਾ, ਮੋਹਿਤ ਸਿੰਗਲਾ, ਬਿੰਦਰ ਤਾਜੋ, ਰਵਿੰਦਰ ਨਿਓਲਾ, ਰਵੀ ਮੌੜ, ਅਸ਼ਵਨੀ ਕੁਮਾਰ ਮੁੰਦਰੀ, ਜੰਗ ਗੋਇਲ, ਵਿੱਕੀ ਭਗਵਤੀ, ਰਾਜੂ ਮੌੜ, ਸੁਰਿੰਦਰ ਗੋਇਲ, ਪ੍ਰਦੀਪ ਗੁਪਤਾ, ਅਸ਼ੋਕ ਗੁਪਤਾ, ਅਸ਼ੋਕ ਮਿੱਤਲ, ਭਗਵੰਤ ਚੱਠਾ, ਜੀਵਨ ਅÏਜਲਾ, ਜਗਦੀਸ਼ ਰਾਏ ਘੁੰਨਸ, ਸੁਭਾਸ਼ ਕੁਮਾਰ, ਰਾਹੁਲ ਮਹਿਤਾ, ਗੋਲਡੀ ਮਹਿਤਾ, ਪੁਨੀਤ ਗਰਗ, ਸਤਪਾਲ ਮੌੜ, ਪਵਨ ਬਤਾਰਾ, ਰਘੁਵੀਰ ਚੰਦ ਅਗਰਵਾਲ, ਮੁਨੀਸ਼ ਮਿੱਤਲ, ਮਨੋਜ ਸਿੰਗਲਾ ਆਦਿ ਸਮੂਹ ਸ਼ਹਿਰ ਵਾਸੀਆਂ ਨੇ ਬਾਂਸਲ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ |