ਐਬਟਸਫੋਰਡ, 22 ਸਤੰਬਰ (ਗੁਰਦੀਪ ਸਿੰਘ ਗਰੇਵਾਲ)-ਬੀਤੇ ਦਿਨੀਂ ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦੀ ਸਾਹਿਤਕ ਮਿਲਣੀ ਸੀਨੀਅਰ ਸਿਟੀਜ਼ਨ ਸੈਂਟਰ ਵਿਖੇ ਹੋਈ ¢ ਇਹ ਸਮਾਗਮ ਪੰਜਾਬ ਵਿਚ ਆਏ ਹੜ੍ਹਾਂ ਨਾਲ ਹੋਏ ਜਾਨੀ ਤੇ ਮਾਲੀ ਨੁਕਸਾਨ ਨੂੰ ਸਮਰਪਿਤ ਰਿਹਾ¢ ਇਸ ਮÏਕੇ ਪ੍ਰੋ : ਕਸ਼ਮੀਰਾ ਸਿੰਘ ਵਲੋਂ 'ਪੰਜਾਬ ਦਾ ਇਤਿਹਾਸ' ਵਿਸ਼ੇ 'ਤੇ ਵਿਚਾਰ ਸਾਂਝੇ ਕੀਤੇ ਗਏ ¢ ਸਟੇਜ ਦਾ ਸੰਚਾਲਨ ਸਕੱਤਰ ਪਲਵਿੰਦਰ ਸਿੰਘ ਰੰਧਾਵਾ ਤੇ ਸਮਾਗਮ ਦੀ ਪ੍ਰਧਾਨਗੀ ਪ੍ਰਧਾਨ ਪਿ੍ਤਪਾਲ ਗਿੱਲ ਵਲੋਂ ਕੀਤੀ ਗਈ¢ ਪ੍ਰਧਾਨਗੀ ਮੰਡਲ ਵਿਚ ਪ੍ਰਧਾਨ ਪਿ੍ਤਪਾਲ ਗਿੱਲ, ਸਕੱਤਰ ਪਲਵਿੰਦਰ ਸਿੰਘ ਰੰਧਾਵਾ, ਐਡਵੋਕੇਟ ਹਾਕਮ ਸਿੰਘ ਭੁੱਲਰ ਅਤੇ ਲੇਖਕ ਹਰਚੰਦ ਸਿੰਘ ਬਾਗੜੀ ਸੁਸ਼ੋਭਿਤ ਹੋਏ ¢ਸ਼ੋਕ ਮਤੇ ਵਿੱਚ ਸਭਾ ਵਲੋਂ ਪ੍ਰਸਿੱਧ ਹਾਸਰਸ ਕਲਾਕਾਰ ਜਸਵਿੰਦਰ ਭੱਲਾ ਅਤੇ ਸਥਾਨਕ ਸਾਹਿਤਕਾਰ ਮੁਹਿੰਦਰ ਸੋਮਲ ਨੂੰ ਸਭਾ ਵਲੋਂ ਸ਼ਰਧਾਂਜਲੀ ਭੇਟ ਕੀਤੀ ਗਈ | ਉਪਰੰਤ ਕਵੀ ਦਰਬਾਰ ਹੋਇਆ, ਜਿਸ 'ਚ ਪਲਵਿੰਦਰ ਸਿੰਘ ਰੰਧਾਵਾ, ਪਿ੍ਤਪਾਲ ਗਿੱਲ, ਬਲਬੀਰ ਸਿੰਘ ਸੰਘਾ, ਹਰਚੰਦ ਸਿੰਘ ਗਿੱਲ, ਕਵਿੰਦਰ ਚਾਂਦ , ਗੁਰਮੀਤ ਸਿੰਘ ਕਾਲਕਟ, ਵੀਤਬਾਦ ਸ਼ਾਹਪੁਰੀ, ਗੁਰਪ੍ਰੀਤ ਸਿੰਘ, ਚਮਕÏਰ ਸਿੰਘ ਸੇਖੋਂ, ਇੰਦਰਜੀਤ ਸਿੰਘ ਧਾਮੀ, ਹਰਚੰਦ ਸਿੰਘ ਬਾਗੜੀ, ਪ੍ਰੋ : ਦਵਿੰਦਰ ਕÏਰ, ਮੀਤ ਪ੍ਰਧਾਨ ਸੁਰਜੀਤ ਸਿੰਘ ਮਾਧੋ ਪੁਰੀ , ਐਡਵੋਕੇਟ ਹਾਕਮ ਸਿੰਘ ਭੁੱਲਰ , ਕੈ.ਸ.ਕੂਨਰ, ਅਜਮੇਰ ਸਿੰਘ ਢਿੱਲੋਂ ਆਦਿ ਨੇ ਕਵਿਤਾ ਦਾ ਉਚਾਰਣ ਕੀਤਾ | ਹੋਰਨਾਂ ਤੋਂ ਇਲਾਵਾ ਹਾਜ਼ਰ ਸਰੋਤਿਆਂ ਵਿਚ ਅਵਤਾਰ ਸਿੰਘ ਢਿੱਲੋਂ, ਖ਼ੁਸ਼ਹਾਲ ਭੁੱਲਰ, ਕੁਲਦੀਪ ਗਿੱਲ ਅਮਰੀਕ ਪਲਾਹੀ, ਪਰਮਿੰਦਰ ਕÏਰ ਬਾਗੜੀ, ਦਲਬਾਰਾ ਸਿੰਘ ਗਰਚਾ, ਸਰਵਨ ਸਿੰਘ ਧਾਲੀਵਾਲ, ਨਰਿੰਦਰ ਸਿੰਘ ਪੰਨੂ, ਨਿਰਮਲ ਗਿੱਲ, ਮਲਕੀਤ ਸਿੰਘ ਖੰਗੂੜਾ, ਕਮਿਕਰਜੀਤ ਜÏਹਲ, ਦਰਸ਼ਨ ਸਿੰਘ ਸਿੱਧੂ, ਬਲਜਿੰਦਰ ਸਿੰਘ, ਗੁਰਪ੍ਰੀਤ ਸਿੰਘ ਧਾਲੀਵਾਲ, ਸੁਖਦੇਵ ਸਿੰਘ ਹੁੰਦਲ, ਪ੍ਰੀਤਮ ਕÏਰ, ਸਚਦੇਵ ਸਿੰਘ ਸ਼ਾਮਿਲ ਸਨ¢ ਇਸ ਮÏਕੇ ਡਾਕਟਰ ਸ਼ਿੰਦਰ ਪੁਰੇਵਾਲ ਸਾਬਕਾ ਜੱਜ ਨੇ ਵੀ ਸ਼ਿਰਕਤ ਕੀਤੀ ¢