11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਰਾਮੂਵਾਲ ਨੇੜੇ ਟੁੱਟੀ ਪੁਲੀ ਕਾਰਨ ਕਿਸੇ ਵੇਲੇ ਵੀ ਵਾਪਰ ਸਕਦਾ ਕੋਈ ਵੱਡਾ ਹਾਦਸਾ <br/>

Ad Position 21
No active advertisement
ਮਹਿਤਪਰ ਤਾੋ ਸ਼ਾਹਕੋਟ ਨੂੰ ਜਾਂਦੀ ਸੜਕ ਨੇੜੇ ਰਾਮੂਵਾਲ ਟੁੱਟੀ ਪੁਲੀ ਦੀ ਤਸਵੀਰ | ਤਸਵੀਰ:ਰੂਪਰਾ ਸਟੂਡੀਓ <br/> 22-09-2025
ਮਹਿਤਪੁਰ, 21 ਸਤੰਬਰ (ਲਖਵਿੰਦਰ ਸਿੰਘ)-ਮਹਿਤਪੁਰ ਤੋਂ ਪਰਜੀਆਂ ਸ਼ਾਹਕੋਟ ਨੂੰ ਜਾਂਦੀ ਸੜਕ ਤੇ ਰਾਮੂਵਾਲ ਦੇ ਨਜ਼ਦੀਕ ਬਣੀ ਹੋਈ ਪੁਲੀ ਬਰਸਾਤਾਂ ਨਾਲ ਟੁੱਟ ਚੁੱਕੀ ਹੈ, ਜਿਸ ਨਾਲ ਕਿਸੇ ਵੇਲੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ | ਇਸ ਸੜਕ ਤੋ ਰੋਜਾਨਾਂ ਭਾਰੀ ਵਹੀਕਲ ਤੇ ਆਵਾਜਾਈ ਰਹਿੰਦੀ ਹੈ | ਇਸ ਦੇ ਨੇੜੇ ਦੋ ਸਕੂਲ ਵੀ ਹਨ | ਜਿਸ ਤੋ ਰੋਜ਼ਾਨਾਂ ਬੱਚਿਆ ਨਾਲ ਭਰੀਆ ਸੈਕੜੇ ਬੱਸਾਂ ਗੁਜਰਦੀਆ ਹਨ | ਇਸ ਸੜਕ ਤੇ ਆਉਣ ਜਾਣ ਵਾਲੇ ਰਾਹੀਗਰਾਂ ਦਾ ਕਹਿਣਾ ਹੈ ਪੁਲੀ ਆਸ ਪਾਸ ਤੋਂ ਟੁੱਟੀ ਹੋਣ ਕਾਰਨ ਕਿਸੇ ਵੀ ਸਮੇਂ ਕੋਈ ਜਾਨੀ ਨੁਕਸਾਨ ਹੋ ਸਕਦਾ ਹੈ | ਇਸ ਲਈ ਪ੍ਰਸ਼ਾਸਨ ਨੂੰ ਇਸ ਵੱਲ ਜਲਦੀ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਕੋਈ ਹਾਦਸਾ ਵਾਪਰਨ ਤੋ ਬਚਾਅ ਹੋ ਸਕੇ |

Ad Position 22
No active advertisement
ਪਿਛਲੀ ਖ਼ਬਰ ਪਰਾਲੀ ਦੀ ਸਾਂਭ ਸੰਭਾਲ ਸੰਬੰਧੀ ਬਲਾਕ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਇਆ ਅਗਲੀ ਖ਼ਬਰ ਵੱਖ-ਵੱਖ ਪਿੰਡਾਂ 'ਚੋਂ 40 ਪਰਿਵਾਰ ਭਾਜਪਾ 'ਚ ਸ਼ਾਮਿਲ <br/>
Ad Position 24