69ਵੀਆਂ ਪੰਜਾਬ ਸਕੂਲ ਖੇਡਾਂ ਦੇ ਕੁਰਾਸ਼ ਅੰਡਰ 17 ਸਾਲ ਵਰਗ 'ਚੋਂ ਜਲੰਧਰ ਬਣਿਆ ਚੈਂਪੀਅਨ <br/>
ਪੰਜਾਬ ਸਕੂਲ ਖੇਡਾਂ ਦੇ ਕੁਰਾਸ਼ ਮੁਕਾਬਲੇ 'ਚੋਂ ਚੈਂਪੀਅਨ ਬਣੀ ਜਲੰਧਰ ਦੀ ਟੀਮ ਦਾ ਸਨਮਾਨ ਕਰਦੇ ਹੋਏ ਮੁੱਖ ਮਹਿਮਾਨ ਰਾਜੀਵ ਜੋਸ਼ੀ ਨਾਲ ਸੁਰਿੰਦਰ ਕੁਮਾਰ, ਅਮਨਦੀਪ ਕੌਂਡਲ, ਪਿ੍ੰ ਸੁਖਦੇਵ ਲਾਲ ਬੱਬਰ, ਪਿ੍ੰ ਯੋਗੇਸ਼ ਕੁਮਾਰ | ਤਸਵੀਰ:-ਮੁਨੀਸ਼
<br/>
19-10-2025