ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਕਿਸ਼ਨਗੜ੍ਹ ਵਿਖੇ ਮਾਂ ਭਗਵਤੀ ਜਾਗਰਣ ਕਰਵਾਇਆ

Ad Position 21
No active advertisement
ਅਜੀਤ ਡੈਸਕ 04-11-2025
ਕਿਸ਼ਨਗੜ੍ਹ, 3 ਨਵੰਬਰ (ਹੁਸਨ ਲਾਲ)-ਕਿਸ਼ਨਗੜ੍ਹ ਵਿਖੇ 18ਵਾਂ ਮਾਂ ਭਗਵਤੀ ਜਾਗਰਣ, ਜਾਗਰਣ ਕਮੇਟੀ ਅਤੇ ਸਮੂਹ ਸਾਧ ਸੰਗਤ ਪਿੰਡ ਕਿਸ਼ਨਗੜ੍ਹ ਦੇ ਸਾਂਝੇ ਸਹਿਯੋਗ ਨਾਲ ਕਰਵਾਇਆ ਗਿਆ¢ ਇਸ ਮÏਕੇ ਗਾਇਕ ਕੁਲਵਿੰਦਰ ਕਿੰਦਾ, ਮਨੀ ਬਾਂਸਲ, ਮਹੰਤ ਧਮਾਕਾ ਭੋਗਪੁਰ ਵਲੋਂ ਮਹਾਂਮਾਈ ਦਾ ਗੁਣਗਣ ਕੀਤਾ ਗਿਆ ¢ ਇਸ ਮÏਕੇ ਮਹੰਤ ਦੀਪਿਕਾ ਮਾਈ ਵਿਸ਼ੇਸ਼ ਤÏਰ 'ਤੇ ਪਹੁੰਚੇ¢ ਪ੍ਰਬੰਧਕਾਂ ਵਲੋਂ ਵਿਸ਼ੇਸ਼ ਮਹਿਮਾਨ ਦੀਪਿਕਾ ਮਾਈ, ਗਾਇਕ ਕਲਾਕਾਰਾਂ ਅਤੇ ਜਾਗਰਣ ਦÏਰਾਨ ਸੇਵਾਵਾਂ ਨਿਭਾਉਣ ਵਾਲੇ ਸੇਵਾਦਾਰਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ¢ ਇਸ ਮÏਕੇ ਸੋਨੂੰ ਚੋਪੜਾ, ਅਮਨਦੀਪ ਹਨੀ ਪੰਚਾਇਤ ਮੈਬਰ, ਬੱਬੀ ਫੁੱਲ, ਅਵਜਿੰਦਰ ਕੈਂਥ, ਸੋਨੂੰ ਫਰੂਟ ਵਾਲਾ, ਸੋਨੀ ਫੁੱਲ, ਮਨਜੀਤ ਸਿੰਘ ਢਿਲੋਂ, ਨਿਖਿਲ, ਸਮੀਰ ਗਾਂਧੀ, ਅਮਰੀਕ, ਰਾਹੁਲ ਗਾਂਧੀ, ਹੈਪੀ ਢਿਲੋਂ, ਭਜਨਾਂ, ਨੰਬਰਦਾਰ ਬਹਾਦਰ ਚੰਦ, ਪਰਦੀਪ ਗਿੱਲ, ਸਰਪੰਚ ਗੁਰਬਖਸ਼ ਸਵਾਮੀ, ਪਰਮਜੀਤ ਸਿੰਘ ਕੰਬੋਜ, ਸੁਰਿੰਦਰ ਕੁਮਾਰ ਰਾਣਾ, ਨਰਿੰਦਰ ਸਿੰਘ ਪੰਚਾਇਤ ਮੈਬਰ, ਮਲਕੀਤ ਚੰਦ ਮੈਂਬਰ ਪੰਚਾਇਤ, ਰਣਜੀਤ ਰਾਏ, ਮਨੀਸ਼ ਚੋਪੜਾ, ਮਹਿੰਦਰ ਸਿੰਘ, ਅਮਨਦੀਪ ਸÏਾਧੀ, ਕਰਨੈਲ ਸਿੰਘ, ਤੁਸ਼ਾਰ, ਪਿਉਸ਼, ਦਿਲਰਾਜ, ਜੱਸਾ, ਮੰਨਥਨ, ਮੋਨੂ, ਰਾਜਾ ਫੁੱਲ, ਜਸਕਰਨ, ਕਮਲ, ਗੋਰੀ, ਰਾਹੁਲ ਬੇਕਰੀ, ਗੋਰਵ, ਦੀਪਕ, ਅਕਸ਼ੈ, ਤਨਾ, ਨਰੇਸ਼, ਆਦਿ ਵਿਸ਼ੇਸ਼ ਤÏਰ ਤੇ ਹਾਜ਼ਰ ਸਨ¢
Ad Position 22
No active advertisement
ਪਿਛਲੀ ਖ਼ਬਰ ਮਾਤਾ ਸਾਹਿਬ ਕÏਰ ਜੀ ਦਾ ਜਨਮ ਦਿਹਾੜਾ ਮਨਾਇਆ ਅਗਲੀ ਖ਼ਬਰ ਮੁਫ਼ਤ ਡਾਕਟਰੀ ਜਾਂਚ ਅਤੇ ਫਿਜ਼ੀਓਥੈਰੇਪੀ ਕੈਂਪ ਅੱਜ
Ad Position 24
No active advertisement