ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਮਾਤਾ ਸਲਾਣੀ ਦੇ ਮੰਦਰ ਸੁੰਨੜ ਕਲਾਂ 'ਚ ਪ੍ਰਭਾਤ ਫੇਰੀਆਂ ਕੱਲ੍ਹ ਤੱਕ

Ad Position 21
No active advertisement
ਅਜੀਤ ਡੈਸਕ 04-11-2025
ਜੰਡਿਆਲਾ ਮੰਜਕੀ,3 ਨਵੰਬਰ (ਸੁਰਜੀਤ ਸਿੰਘ ਜੰਡਿਆਲਾ)-ਮਾਤਾ ਸਲਾਣੀ ਦੀਆਂ ਸਾਲਾਨਾ ਸ਼ਾਮ ਦੀਆਂ ਪ੍ਰਭਾਤ ਫੇਰੀਆਂ 5 ਨਵੰਬਰ ਤੱਕ ਪਿੰਡ ਸੁੰਨੜ ਕਲਾਂ ਵਿੱਚ ਚੱਲ ਰਹੀਆਂ ਹਨ | ਪਿੰਡ ਦੀਆਂ ਲੜਕੀਆਂ ਦੀਵੇ ਜਗਾ ਕੇ ਪਿੰਡ ਦੀ ਪ੍ਰਕਰਮਾ ਕਰਦੀਆਂ ਹੋਈਆਂ ਅਤੇ ਮਾਤਾ ਦੀਆਂ ਭੇਟਾਂ ਗਾਉਂਦੀਆਂ ਹੋਈਆਂ ਮੰਦਿਰ ਪਹੁੰਚਦੀਆਂ ਹਨ | ਮਾਤਾ ਸਲਾਣੀ ਦੇ ਮੰਦਿਰ ਤੇ ਹਰ ਰੋਜ਼ ਸ਼ਾਮ ਪੰਜ ਵਜੇ ਦੀਪਮਾਲਾ ਕੀਤੀ ਜਾ ਰਹੀ ਹੈ | 5 ਨਵੰਬਰ ਨੂੰ ਲੜਕੀਆਂ ਵਲੋਂ ਤੜਕੇ ਤਿੰਨ ਵਜੇ ਇੱਕ ਸੌ ਇੱਕ ਦੀਵੇ ਜਗਾ ਕੇ ਮੰਦਰ 'ਤੇ ਦੀਪਮਾਲਾ ਕੀਤੀ ਜਾਵੇਗੀ | 4 ਨਵੰਬਰ ਨੂੰ ਕਮੇਟੀ ਵਲੋਂ ਦੀਪਮਾਲਾ ਕਰਨ ਵਾਲੀਆਂ ਲੜਕੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ | ਇਸ ਦੀ ਜਾਣਕਾਰੀ ਕਮੇਟੀ ਦੇ ਮੈਂਬਰਾਂ ਚੇਅਰਮੈਨ ਪਵਿੱਤਰ ਸਿੰਘ ਗੁਲਾਬਕੇ, ਪ੍ਰਧਾਨ ਰਾਜੀਵ ਜੋਸ਼ੀ, ਖਜ਼ਾਨਚੀ ਕੁਲਵਿੰਦਰ ਸਿੰਘ ਜਵਾਹਰਕੇ, ਅਮਰਜੀਤ ਸਿੰਘ ਮੰਗਾ ਲੰਬੜਦਾਰ, ਜਨਰਲ ਸਕੱਤਰ ਅਵਤਾਰ ਚੰਦ, ਲਖਵੀਰ ਸਿੰਘ ਬੱਬੂ, ਤਾਰਨੀ, ਮੌਂਟੀ ਅਤੇ ਜੱਸੀ ਬਰਾਦਰ ਫਰੀਦ ਨੇ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਭਾਜਪਾ ਦੇ ਨੌਜਵਾਨ ਆਗੂ ਪੰਕਜ ਹਨੀ 'ਆਪ' 'ਚ ਸ਼ਾਮਿਲ ਅਗਲੀ ਖ਼ਬਰ ਮਾਤਾ ਸਾਹਿਬ ਕÏਰ ਜੀ ਦਾ ਜਨਮ ਦਿਹਾੜਾ ਮਨਾਇਆ
Ad Position 24
No active advertisement