ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

'ਵਨ ਰੇਸ' ਜਲੰਧਰ ਹਾਫ ਮੈਰਾਥਨ ਭਲਕੇ

Ad Position 21
No active advertisement
ਅਜੀਤ ਡੈਸਕ 06-12-2025
ਜਲੰਧਰ, 5 ਦਸੰਬਰ (ਡਾ. ਜਤਿੰਦਰ ਸਾਬੀ)-ਚÏਥੀ ਕੈਪੀਟਲ ਸਮਾਲ ਫਾਈਨਾਂਸ ਬੈਂਕ 'ਵਨ ਰੇਸ' ਜਲੰਧਰ ਹਾਫ ਮੈਰਾਥਨ 'ਦÏੜ ਜਲੰਧਰ' ਐਤਵਾਰ 7 ਦਸੰਬਰ ਨੂੰ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਤੋਂ ਸ਼ੁਰੂ ਹੋਵੇਗੀ, ਜਿਸ ਵਿੱਚ ਹਾਫ ਮੈਰਾਥਨ (21.1 ਕਿਲੋਮੀਟਰ), 10 ਕਿਲੋਮੀਟਰ ਅਤੇ 5 ਕਿਲੋਮੀਟਰ ਦÏੜ ਸ਼ਾਮਿਲ ਹੈ¢ ਇਸ ਸਾਲ ਦÏੜ ਜਲੰਧਰ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ 4000 ਤੋਂ ਵੱਧ ਦÏੜਾਕ ਹਿੱਸਾ ਲੈ ਰਹੇ ਹਨ¢ ਦÏੜ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਸ੍ਰੀ ਹਿਮਾਂਸ਼ੂ ਅਗਰਵਾਲ ਦÏੜਾਕਾਂ ਨੂੰ ਸਵੇਰੇ 6:40 ਵਜੇ ਹਰੀ ਝੰਡੀ ਦਿਖਾ ਕੇ ਕਰਨਗੇ¢ ਇਸ ਸਾਲ ਵੀ ਦÏੜ ਜਲੰਧਰ ਵਿੱਚ ਵੱਡੀ ਗਿਣਤੀ ਵਿੱਚ ਦÏੜਾਕਾਂ ਦੀ ਸ਼ਮੂਲੀਅਤ ਨੂੰ ਦੇਖਦੇ ਹੋਏ ਰੇਸ ਰੂਟ ਨੂੰ 2 ਹਿੱਸਿਆਂ ਵਿੱਚ ਵੰਡਿਆ ਗਿਆ ਹੈ¢ 21 ਕਿਲੋਮੀਟਰ ਅਤੇ 10 ਕਿਲੋਮੀਟਰ ਵਾਲੇ ਦÏੜਾਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਤੋਂ ਦÏੜ ਸ਼ੂਰੂ ਕਰਕੇ ਆਈਕÏਨਿਟ ਮਾਲ ਤੋਂ ਕੂਲ ਰੋਡ ਹੁੰਦੇ ਹੋਏ ਅਰਬਨ ਅਸਟੇਟ ਫੇਜ਼-2 ਮਾਰਕੀਟ, ਤਾਜ ਫੂਡ ਵਰਲਡ ਤੋਂ 66 ਫੁੱਟ ਰੋਡ 'ਤੇ ਹੁੰਦੇ ਹੋਏ ਕਿਊਰੋ ਮਾਲ, ਵ੍ਹਾਈਟ ਡਾਇਮੰਡ, ਜਲੰਧਰ ਹਾਈਟ, ਸੀ.ਟੀ. ਇੰਸਟੀਚਿਊਟ ਤੋਂ ਯੂ-ਟਰਨ ਲੈ ਕੇ ਵਾਪਸ ਉਸੇ ਰੂਟ ਉੱਪਰ ਹੁੰਦੇ ਹੋਏ ਗੁਰੂ ਗੋਬਿੰਦ ਸਿੰਘ ਸਟੇਡੀਅਮ ਪਹੁੰਚਣਗੇ¢ 5 ਕਿਲੋਮੀਟਰ ਵਾਲੇ ਦÏੜਾਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਤੋਂ ਸ਼ੁਰੂ ਹੋ ਕੇ ਮਾਲ ਰੋਡ ਤੋਂ ਹੁੰਦੇ ਹੋਏ, ਅਗਰਵਾਲ ਢਾਬਾ, ਜÏਹਲ ਮਾਰਕੀਟ, ਇਨਕਮ ਟੈਕਸ ਕਾਲੋਨੀ, ਅਰਬਨ ਅਸਟੇਟ-2 ਮਾਰਕੀਟ ਦੀਆਂ ਲਾਈਟਾਂ ਤੋਂ ਵਾਪਸ ਉਸੇ ਰੂਟ ਉੱਪਰ ਹੁੰਦੇ ਹੋਏ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਪਹੁੰਚਣਗੇ¢
Ad Position 22
No active advertisement
ਪਿਛਲੀ ਖ਼ਬਰ ਸ਼ਿਵ ਜੋਤੀ ਪਬਲਿਕ ਸਕੂਲ ਦੀ ਰਿਆਸ਼ੀ ਨੇ ਫੈਂਸੀ ਡਰੈੱਸ ਮੁਕਾਬਲੇ 'ਚ ਹੌਸਲਾ ਇਨਾਮ ਜਿੱਤਿਆ ਅਗਲੀ ਖ਼ਬਰ ਖੋਹਬਾਜ਼ੀ ਦੇ ਮਾਮਲੇ 'ਚ 2 ਬਰੀ
Ad Position 24
No active advertisement