19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਖ਼ੂਨਦਾਨ ਕੈਂਪ ਭਲਕੇ

Ad Position 21
No active advertisement
ਅਜੀਤ ਡੈਸਕ 19-12-2025
ਸ਼ਾਹਕੋਟ, 18 ਦਸੰਬਰ (ਪ.ਪ.)- ਬਲੱਡ ਡੋਨਰਜ਼ ਕਲੱਬ ਮਹਿਤਪੁਰ ਵਲੋਂ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਖ਼ੂਨਦਾਨ ਕੈਂਪ ਮਿਤੀ 20 ਦਸੰਬਰ ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਮਿਸ਼ਨ ਹਸਪਤਾਲ ਸ਼ਾਹਕੋਟ ਦੇ ਸਾਹਮਣੇ ਰਾਇਲ ਹੱਬ ਫੈਮਿਲੀ ਰੈਸਟੋਰੈਂਟ ਐਂਡ ਕੈਫੇ ਬਾਰ ਵਿਖੇ ਲਗਾਇਆ ਜਾ ਰਿਹਾ ਹੈ¢ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਕੈਂਪ ਦÏਰਾਨ ਬਲੱਡ ਗਰੁੱਪ ਅਤੇ ਹੀਮੋਗਲੋਬਿਨ ਦੇ ਟੈਸਟ ਮੁਫ਼ਤ ਕੀਤੇ ਜਾਣਗੇ¢
Ad Position 22
No active advertisement
ਪਿਛਲੀ ਖ਼ਬਰ ਚੋਣ ਜਿੱਤਣ ਉਪਰੰਤ ਨਰਿੰਦਰ ਕੌਰ ਦਾ ਸੀਚੇਵਾਲ ਵਿਖੇ ਭਰਵਾਂ ਸਵਾਗਤ ਅਗਲੀ ਖ਼ਬਰ ਕਰਿਆਨੇ ਦੀ ਦੁਕਾਨ 'ਚੋਂ ਅੱਠ ਹਜ਼ਾਰ ਦੀ ਨਕਦੀ ਚੋਰੀ
Ad Position 24